1 ਥੱਸਲੁਨੀਕੀਆਂ 4:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਜਿਵੇਂ ਅਸੀਂ ਤੁਹਾਨੂੰ ਸਿਖਾਇਆ ਸੀ, ਤੁਸੀਂ ਸ਼ਾਂਤੀ ਨਾਲ ਜ਼ਿੰਦਗੀ ਜੀਉਣ+ ਅਤੇ ਦੂਜਿਆਂ ਦੇ ਕੰਮ ਵਿਚ ਲੱਤ ਨਾ ਅੜਾਉਣ+ ਅਤੇ ਹੱਥੀਂ ਮਿਹਨਤ ਕਰਨ ਦੀ ਪੂਰੀ ਕੋਸ਼ਿਸ਼ ਕਰੋ+ 1 ਪਤਰਸ 4:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਪਰ ਇੱਦਾਂ ਨਾ ਹੋਵੇ ਕਿ ਤੁਹਾਡੇ ਵਿੱਚੋਂ ਕੋਈ ਕਿਸੇ ਦਾ ਕਤਲ ਕਰਨ ਕਰਕੇ ਜਾਂ ਚੋਰੀ ਕਰਨ ਕਰਕੇ ਜਾਂ ਬੁਰਾ ਕੰਮ ਕਰਨ ਕਰਕੇ ਜਾਂ ਦੂਜੇ ਲੋਕਾਂ ਦੇ ਮਾਮਲੇ ਵਿਚ ਲੱਤ ਅੜਾਉਣ ਕਰਕੇ ਦੁੱਖ ਝੱਲੇ।+
11 ਜਿਵੇਂ ਅਸੀਂ ਤੁਹਾਨੂੰ ਸਿਖਾਇਆ ਸੀ, ਤੁਸੀਂ ਸ਼ਾਂਤੀ ਨਾਲ ਜ਼ਿੰਦਗੀ ਜੀਉਣ+ ਅਤੇ ਦੂਜਿਆਂ ਦੇ ਕੰਮ ਵਿਚ ਲੱਤ ਨਾ ਅੜਾਉਣ+ ਅਤੇ ਹੱਥੀਂ ਮਿਹਨਤ ਕਰਨ ਦੀ ਪੂਰੀ ਕੋਸ਼ਿਸ਼ ਕਰੋ+
15 ਪਰ ਇੱਦਾਂ ਨਾ ਹੋਵੇ ਕਿ ਤੁਹਾਡੇ ਵਿੱਚੋਂ ਕੋਈ ਕਿਸੇ ਦਾ ਕਤਲ ਕਰਨ ਕਰਕੇ ਜਾਂ ਚੋਰੀ ਕਰਨ ਕਰਕੇ ਜਾਂ ਬੁਰਾ ਕੰਮ ਕਰਨ ਕਰਕੇ ਜਾਂ ਦੂਜੇ ਲੋਕਾਂ ਦੇ ਮਾਮਲੇ ਵਿਚ ਲੱਤ ਅੜਾਉਣ ਕਰਕੇ ਦੁੱਖ ਝੱਲੇ।+