-
2 ਸਮੂਏਲ 20:9, 10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਯੋਆਬ ਨੇ ਅਮਾਸਾ ਨੂੰ ਕਿਹਾ: “ਮੇਰੇ ਭਰਾ, ਕੀ ਤੂੰ ਠੀਕ ਹੈਂ?” ਫਿਰ ਯੋਆਬ ਨੇ ਆਪਣੇ ਸੱਜੇ ਹੱਥ ਨਾਲ ਅਮਾਸਾ ਦੀ ਦਾੜ੍ਹੀ ਇਸ ਤਰ੍ਹਾਂ ਫੜੀ ਜਿਵੇਂ ਉਹ ਉਸ ਨੂੰ ਚੁੰਮਣ ਲੱਗਾ ਹੋਵੇ। 10 ਅਮਾਸਾ ਨੇ ਧਿਆਨ ਨਹੀਂ ਦਿੱਤਾ ਕਿ ਯੋਆਬ ਦੇ ਹੱਥ ਵਿਚ ਤਲਵਾਰ ਸੀ। ਯੋਆਬ ਨੇ ਤਲਵਾਰ ਉਸ ਦੇ ਢਿੱਡ ਵਿਚ ਖੋਭ ਦਿੱਤੀ+ ਅਤੇ ਉਸ ਦੀਆਂ ਆਂਦਰਾਂ ਬਾਹਰ ਜ਼ਮੀਨ ʼਤੇ ਡਿਗ ਪਈਆਂ। ਉਸ ਨੂੰ ਉਸ ਉੱਤੇ ਦੁਬਾਰਾ ਵਾਰ ਕਰਨ ਦੀ ਲੋੜ ਨਹੀਂ ਪਈ; ਉਸ ਨੂੰ ਮਾਰਨ ਲਈ ਇਕ ਹੀ ਵਾਰ ਕਾਫ਼ੀ ਸੀ। ਫਿਰ ਯੋਆਬ ਅਤੇ ਉਸ ਦੇ ਭਰਾ ਅਬੀਸ਼ਈ ਨੇ ਬਿਕਰੀ ਦੇ ਪੁੱਤਰ ਸ਼ਬਾ ਦਾ ਪਿੱਛਾ ਕੀਤਾ।
-