-
ਅਸਤਰ 7:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਇਸ ਲਈ ਉਨ੍ਹਾਂ ਨੇ ਹਾਮਾਨ ਨੂੰ ਉਸੇ ਸੂਲ਼ੀ ʼਤੇ ਟੰਗ ਦਿੱਤਾ ਜੋ ਉਸ ਨੇ ਮਾਰਦਕਈ ਲਈ ਤਿਆਰ ਕਰਵਾਈ ਸੀ। ਇਸ ਨਾਲ ਰਾਜੇ ਦਾ ਗੁੱਸਾ ਸ਼ਾਂਤ ਹੋ ਗਿਆ।
-
-
ਜ਼ਬੂਰ 9:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਕੌਮਾਂ ਆਪਣੇ ਪੁੱਟੇ ਟੋਏ ਵਿਚ ਆਪ ਹੀ ਡਿਗ ਪਈਆਂ ਹਨ;
ਉਨ੍ਹਾਂ ਦੇ ਪੈਰ ਆਪਣੇ ਹੀ ਲੁਕਾਏ ਹੋਏ ਜਾਲ਼ ਵਿਚ ਫਸ ਗਏ ਹਨ।+
-
-
ਉਪਦੇਸ਼ਕ ਦੀ ਕਿਤਾਬ 10:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਟੋਆ ਪੁੱਟਣ ਵਾਲਾ ਆਪ ਹੀ ਉਸ ਵਿਚ ਡਿਗ ਸਕਦਾ ਹੈ+ ਅਤੇ ਪੱਥਰਾਂ ਦੀ ਕੰਧ ਢਾਹੁਣ ਵਾਲੇ ਨੂੰ ਸੱਪ ਡੰਗ ਮਾਰ ਸਕਦਾ ਹੈ।
-