ਕਹਾਉਤਾਂ 16:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਈਮਾਨਦਾਰੀ ਨਾਲ ਕਮਾਇਆ ਥੋੜ੍ਹਾ ਜਿਹਾ,ਅਨਿਆਂ ਨਾਲ ਕਮਾਈ ਵੱਡੀ ਆਮਦਨ ਨਾਲੋਂ ਕਿਤੇ ਬਿਹਤਰ ਹੈ।+ ਕਹਾਉਤਾਂ 19:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਗ਼ਰੀਬ ਹੋਣਾ ਅਤੇ ਖਰੇ ਰਾਹ ʼਤੇ ਚੱਲਣਾ,+ਮੂਰਖ ਹੋਣ ਅਤੇ ਝੂਠ ਬੋਲਣ ਨਾਲੋਂ ਚੰਗਾ ਹੈ।+