32 ਇਹ ਸੁਣ ਕੇ ਦਾਊਦ ਨੇ ਅਬੀਗੈਲ ਨੂੰ ਕਿਹਾ: “ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਵਡਿਆਈ ਹੋਵੇ ਜਿਸ ਨੇ ਤੈਨੂੰ ਅੱਜ ਮੇਰੇ ਕੋਲ ਭੇਜਿਆ! 33 ਪਰਮੇਸ਼ੁਰ ਤੈਨੂੰ ਬਰਕਤ ਦੇਵੇ ਕਿਉਂਕਿ ਤੂੰ ਸਮਝ ਤੋਂ ਕੰਮ ਲਿਆ! ਪਰਮੇਸ਼ੁਰ ਤੈਨੂੰ ਅਸੀਸ ਦੇਵੇ ਕਿਉਂਕਿ ਤੂੰ ਅੱਜ ਮੈਨੂੰ ਖ਼ੂਨ ਦਾ ਦੋਸ਼ੀ ਬਣਨ+ ਅਤੇ ਮੈਨੂੰ ਆਪਣੇ ਹੱਥੀਂ ਬਦਲਾ ਲੈਣ ਤੋਂ ਰੋਕਿਆ।