-
2 ਇਤਿਹਾਸ 36:11-13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਸਿਦਕੀਯਾਹ+ 21 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ 11 ਸਾਲ ਯਰੂਸ਼ਲਮ ਵਿਚ ਰਾਜ ਕੀਤਾ।+ 12 ਉਹ ਉਹੀ ਕਰਦਾ ਰਿਹਾ ਜੋ ਉਸ ਦੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ। ਉਸ ਨੇ ਯਿਰਮਿਯਾਹ ਨਬੀ ਅੱਗੇ ਆਪਣੇ ਆਪ ਨੂੰ ਨਿਮਰ ਨਹੀਂ ਕੀਤਾ+ ਜੋ ਯਹੋਵਾਹ ਦੇ ਹੁਕਮ ਨਾਲ ਬੋਲਦਾ ਸੀ। 13 ਉਸ ਨੇ ਰਾਜਾ ਨਬੂਕਦਨੱਸਰ ਵਿਰੁੱਧ ਵੀ ਬਗਾਵਤ ਕੀਤੀ+ ਜਿਸ ਨੇ ਉਸ ਨੂੰ ਪਰਮੇਸ਼ੁਰ ਦੀ ਸਹੁੰ ਖੁਆਈ ਸੀ ਅਤੇ ਉਹ ਢੀਠ* ਤੇ ਪੱਥਰ-ਦਿਲ ਬਣਿਆ ਰਿਹਾ ਤੇ ਉਸ ਨੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਵੱਲ ਮੁੜਨ ਤੋਂ ਇਨਕਾਰ ਕਰ ਦਿੱਤਾ।
-