-
ਯੋਏਲ 2:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਉਹ ਸੂਰਮਿਆਂ ਵਾਂਗ ਚੜ੍ਹਾਈ ਕਰਦੇ ਹਨ,
ਉਹ ਫ਼ੌਜੀਆਂ ਵਾਂਗ ਕੰਧ ਟੱਪਦੇ ਹਨ,
ਹਰ ਇਕ ਆਪੋ-ਆਪਣੇ ਰਾਹ ʼਤੇ ਤੁਰਦਾ ਹੈ
ਅਤੇ ਉਹ ਆਪਣੇ ਰਾਹ ਤੋਂ ਜ਼ਰਾ ਵੀ ਇੱਧਰ-ਉੱਧਰ ਨਹੀਂ ਹੁੰਦੇ।
-