ਜ਼ਬੂਰ 104:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਅਤੇ ਦਾਖਰਸ ਦੇਵੇ ਜੋ ਇਨਸਾਨ ਦੇ ਦਿਲ ਨੂੰ ਖ਼ੁਸ਼ ਕਰਦਾ ਹੈ+ਅਤੇ ਤੇਲ ਦੇਵੇ ਜੋ ਉਸ ਦੇ ਚਿਹਰੇ ਨੂੰ ਚਮਕਾਉਂਦਾ ਹੈਅਤੇ ਰੋਟੀ ਦੇਵੇ ਜੋ ਮਰਨਹਾਰ ਇਨਸਾਨ ਦੇ ਦਿਲ ਨੂੰ ਤਕੜਾ ਕਰਦੀ ਹੈ।+ ਮੱਤੀ 27:34 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 34 ਤਾਂ ਉਨ੍ਹਾਂ ਨੇ ਦਾਖਰਸ ਵਿਚ ਪਿੱਤ* ਰਲ਼ਾ ਕੇ ਯਿਸੂ ਨੂੰ ਪੀਣ ਲਈ ਦਿੱਤਾ,+ ਪਰ ਚੱਖਣ ਤੋਂ ਬਾਅਦ ਉਸ ਨੇ ਪੀਣ ਤੋਂ ਇਨਕਾਰ ਕਰ ਦਿੱਤਾ।
15 ਅਤੇ ਦਾਖਰਸ ਦੇਵੇ ਜੋ ਇਨਸਾਨ ਦੇ ਦਿਲ ਨੂੰ ਖ਼ੁਸ਼ ਕਰਦਾ ਹੈ+ਅਤੇ ਤੇਲ ਦੇਵੇ ਜੋ ਉਸ ਦੇ ਚਿਹਰੇ ਨੂੰ ਚਮਕਾਉਂਦਾ ਹੈਅਤੇ ਰੋਟੀ ਦੇਵੇ ਜੋ ਮਰਨਹਾਰ ਇਨਸਾਨ ਦੇ ਦਿਲ ਨੂੰ ਤਕੜਾ ਕਰਦੀ ਹੈ।+
34 ਤਾਂ ਉਨ੍ਹਾਂ ਨੇ ਦਾਖਰਸ ਵਿਚ ਪਿੱਤ* ਰਲ਼ਾ ਕੇ ਯਿਸੂ ਨੂੰ ਪੀਣ ਲਈ ਦਿੱਤਾ,+ ਪਰ ਚੱਖਣ ਤੋਂ ਬਾਅਦ ਉਸ ਨੇ ਪੀਣ ਤੋਂ ਇਨਕਾਰ ਕਰ ਦਿੱਤਾ।