ਨਿਆਈਆਂ 11:35 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 35 ਜਦੋਂ ਉਸ ਨੇ ਉਸ ਨੂੰ ਦੇਖਿਆ, ਤਾਂ ਉਸ ਨੇ ਆਪਣੇ ਕੱਪੜੇ ਪਾੜੇ ਤੇ ਕਿਹਾ: “ਹਾਇ ਮੇਰੀਏ ਧੀਏ! ਤੂੰ ਮੇਰਾ ਦਿਲ ਹੀ ਤੋੜ ਦਿੱਤਾ* ਕਿਉਂਕਿ ਹੁਣ ਮੈਨੂੰ ਧੀਏ, ਤੈਨੂੰ ਆਪਣੇ ਤੋਂ ਦੂਰ ਭੇਜਣਾ ਪਵੇਗਾ। ਮੈਂ ਯਹੋਵਾਹ ਨੂੰ ਜ਼ਬਾਨ ਦਿੱਤੀ ਹੈ ਤੇ ਮੈਂ ਇਸ ਤੋਂ ਮੁੱਕਰ ਨਹੀਂ ਸਕਦਾ।”+
35 ਜਦੋਂ ਉਸ ਨੇ ਉਸ ਨੂੰ ਦੇਖਿਆ, ਤਾਂ ਉਸ ਨੇ ਆਪਣੇ ਕੱਪੜੇ ਪਾੜੇ ਤੇ ਕਿਹਾ: “ਹਾਇ ਮੇਰੀਏ ਧੀਏ! ਤੂੰ ਮੇਰਾ ਦਿਲ ਹੀ ਤੋੜ ਦਿੱਤਾ* ਕਿਉਂਕਿ ਹੁਣ ਮੈਨੂੰ ਧੀਏ, ਤੈਨੂੰ ਆਪਣੇ ਤੋਂ ਦੂਰ ਭੇਜਣਾ ਪਵੇਗਾ। ਮੈਂ ਯਹੋਵਾਹ ਨੂੰ ਜ਼ਬਾਨ ਦਿੱਤੀ ਹੈ ਤੇ ਮੈਂ ਇਸ ਤੋਂ ਮੁੱਕਰ ਨਹੀਂ ਸਕਦਾ।”+