-
ਉਪਦੇਸ਼ਕ ਦੀ ਕਿਤਾਬ 4:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਇਕ ਆਦਮੀ ਹੈ ਜੋ ਬਿਲਕੁਲ ਇਕੱਲਾ ਹੈ ਅਤੇ ਉਸ ਦਾ ਕੋਈ ਸਾਥੀ ਨਹੀਂ ਹੈ; ਉਸ ਦਾ ਨਾ ਤਾਂ ਕੋਈ ਪੁੱਤਰ ਤੇ ਨਾ ਹੀ ਕੋਈ ਭਰਾ ਹੈ, ਪਰ ਉਹ ਹੱਡ-ਤੋੜ ਮਿਹਨਤ ਕਰਨ ਵਿਚ ਲੱਗਾ ਰਹਿੰਦਾ ਹੈ। ਉਸ ਦੀਆਂ ਅੱਖਾਂ ਧਨ-ਦੌਲਤ ਨਾਲ ਕਦੇ ਨਹੀਂ ਰੱਜਦੀਆਂ।+ ਪਰ ਕੀ ਉਹ ਕਦੇ ਆਪਣੇ ਆਪ ਨੂੰ ਪੁੱਛਦਾ ਹੈ, ‘ਮੈਂ ਕਿਸ ਲਈ ਇੰਨੀ ਜਾਨ ਮਾਰ ਕੇ ਕੰਮ ਕਰ ਰਿਹਾਂ ਹਾਂ? ਮੈਂ ਚੰਗੀਆਂ ਚੀਜ਼ਾਂ ਦਾ ਮਜ਼ਾ ਲੈਣ ਤੋਂ ਆਪਣੇ ਆਪ ਨੂੰ ਕਿਉਂ ਰੋਕ ਰਿਹਾਂ’?+ ਇਹ ਵੀ ਵਿਅਰਥ ਅਤੇ ਦੁਖਦਾਈ ਗੱਲ ਹੈ।+
-