-
ਬਿਵਸਥਾ ਸਾਰ 28:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਯਹੋਵਾਹ ਹੁਕਮ ਦੇਵੇਗਾ ਕਿ ਤੁਹਾਡੇ ਅਨਾਜ ਦੇ ਭੰਡਾਰ ਭਰ ਜਾਣ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ʼਤੇ ਬਰਕਤ ਹੋਵੇ।+ ਤੁਹਾਡਾ ਪਰਮੇਸ਼ੁਰ ਯਹੋਵਾਹ ਜ਼ਰੂਰ ਤੁਹਾਨੂੰ ਉਸ ਦੇਸ਼ ਵਿਚ ਬਰਕਤ ਦੇਵੇਗਾ ਜੋ ਦੇਸ਼ ਉਹ ਤੁਹਾਨੂੰ ਦੇਣ ਜਾ ਰਿਹਾ ਹੈ।
-
-
ਜ਼ਬੂਰ 4:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਤੂੰ ਮੇਰਾ ਮਨ ਉਨ੍ਹਾਂ ਲੋਕਾਂ ਨਾਲੋਂ ਜ਼ਿਆਦਾ ਖ਼ੁਸ਼ੀ ਨਾਲ ਭਰ ਦਿੱਤਾ ਹੈ
ਜਿਨ੍ਹਾਂ ਕੋਲ ਭਰਪੂਰ ਅਨਾਜ ਅਤੇ ਨਵਾਂ ਦਾਖਰਸ ਹੈ।
-