-
ਕਹਾਉਤਾਂ 3:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਖ਼ੁਸ਼ ਹੈ ਉਹ ਇਨਸਾਨ ਜਿਸ ਨੂੰ ਬੁੱਧ ਲੱਭ ਪੈਂਦੀ ਹੈ+
ਅਤੇ ਉਹ ਆਦਮੀ ਜੋ ਸੂਝ-ਬੂਝ ਹਾਸਲ ਕਰਦਾ ਹੈ;
-
ਕਹਾਉਤਾਂ 3:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਇਹ ਉਨ੍ਹਾਂ ਲਈ ਜੀਵਨ ਦਾ ਦਰਖ਼ਤ ਹੈ ਜੋ ਇਸ ਨੂੰ ਫੜਦੇ ਹਨ,
ਜੋ ਇਸ ਨੂੰ ਘੁੱਟ ਕੇ ਫੜੀ ਰੱਖਦੇ ਹਨ, ਉਹ ਖ਼ੁਸ਼ ਕਹਾਏ ਜਾਣਗੇ।+
-
-
-