-
ਜ਼ਬੂਰ 64:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਦੁਸ਼ਟਾਂ ਦੀਆਂ ਗੁੱਝੀਆਂ ਚਾਲਾਂ ਤੋਂ,+
ਹਾਂ, ਬੁਰੇ ਲੋਕਾਂ ਦੀ ਭੀੜ ਤੋਂ ਮੇਰੀ ਰਾਖੀ ਕਰ।
-
-
ਜ਼ਬੂਰ 64:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਉਨ੍ਹਾਂ ਦੀ ਆਪਣੀ ਹੀ ਜ਼ਬਾਨ ਉਨ੍ਹਾਂ ਦੀ ਬਰਬਾਦੀ ਦਾ ਕਾਰਨ ਬਣੇਗੀ;+
ਸਾਰੇ ਉਨ੍ਹਾਂ ਵੱਲ ਦੇਖ ਕੇ ਘਿਰਣਾ ਨਾਲ ਸਿਰ ਹਿਲਾਉਣਗੇ।
-
-
ਕਹਾਉਤਾਂ 14:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਮੂਰਖ ਦੇ ਮੂੰਹ ਵਿਚ ਹੰਕਾਰ ਦੀ ਛਿਟੀ ਹੈ,
ਪਰ ਬੁੱਧੀਮਾਨਾਂ ਦੇ ਬੁੱਲ੍ਹ ਉਨ੍ਹਾਂ ਦੀ ਰਾਖੀ ਕਰਨਗੇ।
-