ਉਪਦੇਸ਼ਕ ਦੀ ਕਿਤਾਬ 1:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਇਨਸਾਨ ਧਰਤੀ ਉੱਤੇ* ਸਖ਼ਤ ਮਿਹਨਤ ਕਰਦਾ ਹੈ,ਪਰ ਉਸ ਨੂੰ ਆਪਣੀ ਮਿਹਨਤ ਦਾ ਕੀ ਫਲ ਮਿਲਦਾ ਹੈ?+ ਉਪਦੇਸ਼ਕ ਦੀ ਕਿਤਾਬ 2:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਇਸ ਲਈ ਮੈਨੂੰ ਜ਼ਿੰਦਗੀ ਨਾਲ ਨਫ਼ਰਤ ਹੋ ਗਈ+ ਕਿਉਂਕਿ ਧਰਤੀ ਉੱਤੇ ਕੀਤੇ ਜਾਂਦੇ ਹਰ ਕੰਮ ਨੂੰ ਦੇਖ ਕੇ ਮੈਨੂੰ ਦੁੱਖ ਹੋਇਆ। ਸਭ ਕੁਝ ਵਿਅਰਥ ਹੈ+ ਅਤੇ ਇਹ ਹਵਾ ਪਿੱਛੇ ਭੱਜਣ ਦੇ ਬਰਾਬਰ ਹੈ।+
17 ਇਸ ਲਈ ਮੈਨੂੰ ਜ਼ਿੰਦਗੀ ਨਾਲ ਨਫ਼ਰਤ ਹੋ ਗਈ+ ਕਿਉਂਕਿ ਧਰਤੀ ਉੱਤੇ ਕੀਤੇ ਜਾਂਦੇ ਹਰ ਕੰਮ ਨੂੰ ਦੇਖ ਕੇ ਮੈਨੂੰ ਦੁੱਖ ਹੋਇਆ। ਸਭ ਕੁਝ ਵਿਅਰਥ ਹੈ+ ਅਤੇ ਇਹ ਹਵਾ ਪਿੱਛੇ ਭੱਜਣ ਦੇ ਬਰਾਬਰ ਹੈ।+