ਅੱਯੂਬ 14:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 “ਆਦਮੀ ਜੋ ਤੀਵੀਂ ਤੋਂ ਜੰਮਦਾ ਹੈਥੋੜ੍ਹਿਆਂ ਦਿਨਾਂ ਦਾ ਹੈ+ ਤੇ ਦੁੱਖਾਂ ਨਾਲ ਲੱਦਿਆ ਹੋਇਆ ਹੈ।+ 2 ਉਹ ਫੁੱਲ ਵਾਂਗ ਖਿੜਦਾ ਤੇ ਮੁਰਝਾ ਜਾਂਦਾ ਹੈ;*+ਉਹ ਪਰਛਾਵੇਂ ਵਾਂਗ ਝਟਪਟ ਅਲੋਪ ਹੋ ਜਾਂਦਾ ਹੈ।+ ਲੂਕਾ 12:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਇਸ ਲਈ ਤੁਸੀਂ ਇਸ ਗੱਲ ਤੋਂ ਪਰੇਸ਼ਾਨ ਨਾ ਹੋਵੋ ਕਿ ਤੁਸੀਂ ਕੀ ਖਾਓਗੇ ਅਤੇ ਕੀ ਪੀਓਗੇ। ਇਨ੍ਹਾਂ ਚੀਜ਼ਾਂ ਦੀ ਹੱਦੋਂ ਵੱਧ ਚਿੰਤਾ ਕਰਨੀ ਛੱਡ ਦਿਓ+
14 “ਆਦਮੀ ਜੋ ਤੀਵੀਂ ਤੋਂ ਜੰਮਦਾ ਹੈਥੋੜ੍ਹਿਆਂ ਦਿਨਾਂ ਦਾ ਹੈ+ ਤੇ ਦੁੱਖਾਂ ਨਾਲ ਲੱਦਿਆ ਹੋਇਆ ਹੈ।+ 2 ਉਹ ਫੁੱਲ ਵਾਂਗ ਖਿੜਦਾ ਤੇ ਮੁਰਝਾ ਜਾਂਦਾ ਹੈ;*+ਉਹ ਪਰਛਾਵੇਂ ਵਾਂਗ ਝਟਪਟ ਅਲੋਪ ਹੋ ਜਾਂਦਾ ਹੈ।+
29 ਇਸ ਲਈ ਤੁਸੀਂ ਇਸ ਗੱਲ ਤੋਂ ਪਰੇਸ਼ਾਨ ਨਾ ਹੋਵੋ ਕਿ ਤੁਸੀਂ ਕੀ ਖਾਓਗੇ ਅਤੇ ਕੀ ਪੀਓਗੇ। ਇਨ੍ਹਾਂ ਚੀਜ਼ਾਂ ਦੀ ਹੱਦੋਂ ਵੱਧ ਚਿੰਤਾ ਕਰਨੀ ਛੱਡ ਦਿਓ+