ਜ਼ਬੂਰ 69:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਬੇਇੱਜ਼ਤੀ ਹੋਣ ਕਰਕੇ ਮੈਂ ਅੰਦਰੋਂ ਟੁੱਟ ਗਿਆ ਹਾਂ ਅਤੇ ਮੇਰੇ ਜ਼ਖ਼ਮ ਦਾ ਕੋਈ ਇਲਾਜ ਨਹੀਂ ਹੈ।* ਮੈਂ ਹਮਦਰਦੀ ਦੀ ਉਮੀਦ ਰੱਖੀ, ਪਰ ਮੈਨੂੰ ਕਿਤਿਓਂ ਨਾ ਮਿਲੀ,+ਨਾ ਹੀ ਮੈਨੂੰ ਕੋਈ ਦਿਲਾਸਾ ਦੇਣ ਵਾਲਾ ਮਿਲਿਆ।+ ਜ਼ਬੂਰ 142:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਮੇਰੇ ਸੱਜੇ ਪਾਸੇ ਦੇਖਕੋਈ ਮੇਰੀ ਪਰਵਾਹ ਨਹੀਂ ਕਰਦਾ।*+ਮੇਰੇ ਭੱਜਣ ਲਈ ਕੋਈ ਥਾਂ ਨਹੀਂ;+ਮੇਰੀ ਫ਼ਿਕਰ ਕਰਨ ਵਾਲਾ ਕੋਈ ਨਹੀਂ।
20 ਬੇਇੱਜ਼ਤੀ ਹੋਣ ਕਰਕੇ ਮੈਂ ਅੰਦਰੋਂ ਟੁੱਟ ਗਿਆ ਹਾਂ ਅਤੇ ਮੇਰੇ ਜ਼ਖ਼ਮ ਦਾ ਕੋਈ ਇਲਾਜ ਨਹੀਂ ਹੈ।* ਮੈਂ ਹਮਦਰਦੀ ਦੀ ਉਮੀਦ ਰੱਖੀ, ਪਰ ਮੈਨੂੰ ਕਿਤਿਓਂ ਨਾ ਮਿਲੀ,+ਨਾ ਹੀ ਮੈਨੂੰ ਕੋਈ ਦਿਲਾਸਾ ਦੇਣ ਵਾਲਾ ਮਿਲਿਆ।+
4 ਮੇਰੇ ਸੱਜੇ ਪਾਸੇ ਦੇਖਕੋਈ ਮੇਰੀ ਪਰਵਾਹ ਨਹੀਂ ਕਰਦਾ।*+ਮੇਰੇ ਭੱਜਣ ਲਈ ਕੋਈ ਥਾਂ ਨਹੀਂ;+ਮੇਰੀ ਫ਼ਿਕਰ ਕਰਨ ਵਾਲਾ ਕੋਈ ਨਹੀਂ।