ਉਤਪਤ 2:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਫਿਰ ਯਹੋਵਾਹ ਪਰਮੇਸ਼ੁਰ ਨੇ ਕਿਹਾ: “ਇਹ ਚੰਗਾ ਨਹੀਂ ਕਿ ਆਦਮੀ ਇਕੱਲਾ ਰਹੇ। ਮੈਂ ਉਸ ਲਈ ਇਕ ਮਦਦਗਾਰ ਬਣਾਵਾਂਗਾ ਜੋ ਉਸ ਦਾ ਸਾਥ ਦੇਵੇਗੀ।”+ ਕਹਾਉਤਾਂ 27:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਜਿਵੇਂ ਲੋਹਾ ਲੋਹੇ ਨੂੰ ਤਿੱਖਾ ਕਰਦਾ ਹੈ,ਉਸੇ ਤਰ੍ਹਾਂ ਇਕ ਆਦਮੀ ਆਪਣੇ ਦੋਸਤ* ਨੂੰ ਤਿੱਖਾ ਕਰਦਾ ਹੈ।+
18 ਫਿਰ ਯਹੋਵਾਹ ਪਰਮੇਸ਼ੁਰ ਨੇ ਕਿਹਾ: “ਇਹ ਚੰਗਾ ਨਹੀਂ ਕਿ ਆਦਮੀ ਇਕੱਲਾ ਰਹੇ। ਮੈਂ ਉਸ ਲਈ ਇਕ ਮਦਦਗਾਰ ਬਣਾਵਾਂਗਾ ਜੋ ਉਸ ਦਾ ਸਾਥ ਦੇਵੇਗੀ।”+