-
ਸ੍ਰੇਸ਼ਟ ਗੀਤ 3:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਮੈਂ ਉਨ੍ਹਾਂ ਤੋਂ ਥੋੜ੍ਹਾ ਹੀ ਅੱਗੇ ਲੰਘੀ ਸੀ
ਕਿ ਮੇਰਾ ਮਾਹੀ ਮੈਨੂੰ ਮਿਲ ਗਿਆ।
ਮੈਂ ਉਸ ਨਾਲ ਚਿੰਬੜ ਗਈ, ਮੈਂ ਉਸ ਨੂੰ ਜਾਣ ਨਹੀਂ ਦਿੱਤਾ
ਜਦ ਤਕ ਮੈਂ ਉਸ ਨੂੰ ਆਪਣੀ ਮਾਤਾ ਦੇ ਘਰ,
ਹਾਂ, ਆਪਣੀ ਜਣਨੀ ਦੇ ਅੰਦਰਲੇ ਕਮਰੇ ਵਿਚ ਨਾ ਲੈ ਆਈ।+
-