-
ਕਹਾਉਤਾਂ 27:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਤੇਲ ਅਤੇ ਧੂਪ ਦਿਲ ਨੂੰ ਖ਼ੁਸ਼ ਕਰਦੇ ਹਨ;
ਉਸੇ ਤਰ੍ਹਾਂ ਉਹ ਨਿੱਘੀ ਦੋਸਤੀ ਹੈ ਜੋ ਦਿਲੋਂ ਸਲਾਹ ਦੇਣ ਨਾਲ ਪੈਂਦੀ ਹੈ।+
-
-
ਸ੍ਰੇਸ਼ਟ ਗੀਤ 5:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਮੈਂ ਆਪਣੇ ਮਹਿਬੂਬ ਲਈ ਦਰਵਾਜ਼ਾ ਖੋਲ੍ਹਣ ਉੱਠੀ;
ਮੇਰੇ ਹੱਥਾਂ ਤੋਂ ਗੰਧਰਸ ਟਪਕ ਰਿਹਾ ਸੀ
ਅਤੇ ਮੇਰੀਆਂ ਉਂਗਲਾਂ ਤੋਂ ਚੋ ਰਿਹਾ ਗੰਧਰਸ
ਦਰਵਾਜ਼ੇ ਦੇ ਅਰਲ ʼਤੇ ਪੈ ਗਿਆ।
-