- 
	                        
            
            ਯਸਾਯਾਹ 18:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
- 
                            - 
                                        5 ਵਾਢੀ ਤੋਂ ਪਹਿਲਾਂ ਹੀ, ਜਦੋਂ ਫੁੱਲ ਖਿੜ ਚੁੱਕੇ ਹੋਣਗੇ ਤੇ ਫਲ ਯਾਨੀ ਅੰਗੂਰ ਪੱਕ ਰਹੇ ਹੋਣਗੇ, ਟਾਹਣੀਆਂ ਨੂੰ ਦਾਤਾਂ ਨਾਲ ਵੱਢ ਸੁੱਟਿਆ ਜਾਵੇਗਾ ਅਤੇ ਵਲ਼ਦਾਰ ਸ਼ਾਖ਼ਾਂ ਨੂੰ ਵੱਢ ਕੇ ਇਕ ਪਾਸੇ ਸੁੱਟ ਦਿੱਤਾ ਜਾਵੇਗਾ। 
 
-