-
ਯਸਾਯਾਹ 28:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਇਸ ਦੇ ਸ਼ਾਨਦਾਰ ਸੁਹੱਪਣ ਦਾ ਮੁਰਝਾ ਰਿਹਾ ਫੁੱਲ,
ਜਿਹੜਾ ਉਪਜਾਊ ਘਾਟੀ ਦੇ ਸਿਰੇ ਉੱਤੇ ਹੈ,
ਗਰਮੀਆਂ ਤੋਂ ਪਹਿਲਾਂ ਲੱਗਣ ਵਾਲੇ ਅੰਜੀਰ ਦੇ ਪਹਿਲੇ ਫਲ ਵਰਗਾ ਬਣ ਜਾਵੇਗਾ।
ਜਦੋਂ ਕੋਈ ਉਸ ਨੂੰ ਦੇਖਦਾ ਹੈ, ਤਾਂ ਹੱਥ ਵਿਚ ਆਉਂਦਿਆਂ ਹੀ ਉਹ ਉਸ ਨੂੰ ਨਿਗਲ਼ ਜਾਂਦਾ ਹੈ।
-
-
ਨਹੂਮ 3:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਤੇਰੇ ਸਾਰੇ ਗੜ੍ਹ ਅੰਜੀਰਾਂ ਦੇ ਦਰਖ਼ਤਾਂ ਵਰਗੇ ਹਨ ਜਿਨ੍ਹਾਂ ਨੂੰ ਪਹਿਲੀ ਫ਼ਸਲ ਦਾ ਪੱਕਾ ਫਲ ਲੱਗਾ ਹੈ;
ਜੇ ਇਨ੍ਹਾਂ ਨੂੰ ਹਿਲਾਇਆ ਜਾਵੇ, ਤਾਂ ਅੰਜੀਰਾਂ ਖਾਣ ਵਾਲਿਆਂ ਦੇ ਮੂੰਹ ਵਿਚ ਡਿਗਣਗੀਆਂ।
-