ਸ੍ਰੇਸ਼ਟ ਗੀਤ 8:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 “ਹੇ ਬਾਗ਼ਾਂ ਵਿਚ ਰਹਿਣ ਵਾਲੀਏ,+ਮੇਰੇ ਸਾਥੀ ਤੇਰੀ ਆਵਾਜ਼ ਸੁਣਨੀ ਚਾਹੁੰਦੇ ਹਨ। ਮੈਨੂੰ ਵੀ ਆਪਣੀ ਆਵਾਜ਼ ਸੁਣਾ।”+