ਸ੍ਰੇਸ਼ਟ ਗੀਤ 1:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਹੇ ਯਰੂਸ਼ਲਮ ਦੀਓ ਧੀਓ, ਮੈਂ ਸਾਂਵਲੀ* ਹਾਂ, ਪਰ ਸੋਹਣੀ ਹਾਂ,ਕੇਦਾਰ ਦੇ ਤੰਬੂਆਂ+ ਵਰਗੀ, ਸੁਲੇਮਾਨ ਦੇ ਤੰਬੂ ਦੇ ਕੱਪੜਿਆਂ+ ਵਰਗੀ। ਸ੍ਰੇਸ਼ਟ ਗੀਤ 6:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ‘ਇਹ ਕੌਣ ਹੈ ਜੋ ਸਵੇਰ ਦੇ ਚਾਨਣ ਵਾਂਗ ਚਮਕਦੀ ਹੈ,*ਪੂਰਨਮਾਸੀ ਦੇ ਚੰਨ ਜਿੰਨੀ ਖ਼ੂਬਸੂਰਤ,ਸੂਰਜ ਦੀ ਰੌਸ਼ਨੀ ਵਾਂਗ ਨਿਰਮਲ ਹੈਅਤੇ ਝੰਡੇ ਲਹਿਰਾਉਂਦੀਆਂ ਫ਼ੌਜਾਂ ਵਾਂਗ ਹੈ ਜਿਨ੍ਹਾਂ ਨੂੰ ਦੇਖ ਕੇ ਹੋਸ਼ ਉੱਡ ਜਾਂਦੇ ਹਨ?’”+
5 ਹੇ ਯਰੂਸ਼ਲਮ ਦੀਓ ਧੀਓ, ਮੈਂ ਸਾਂਵਲੀ* ਹਾਂ, ਪਰ ਸੋਹਣੀ ਹਾਂ,ਕੇਦਾਰ ਦੇ ਤੰਬੂਆਂ+ ਵਰਗੀ, ਸੁਲੇਮਾਨ ਦੇ ਤੰਬੂ ਦੇ ਕੱਪੜਿਆਂ+ ਵਰਗੀ।
10 ‘ਇਹ ਕੌਣ ਹੈ ਜੋ ਸਵੇਰ ਦੇ ਚਾਨਣ ਵਾਂਗ ਚਮਕਦੀ ਹੈ,*ਪੂਰਨਮਾਸੀ ਦੇ ਚੰਨ ਜਿੰਨੀ ਖ਼ੂਬਸੂਰਤ,ਸੂਰਜ ਦੀ ਰੌਸ਼ਨੀ ਵਾਂਗ ਨਿਰਮਲ ਹੈਅਤੇ ਝੰਡੇ ਲਹਿਰਾਉਂਦੀਆਂ ਫ਼ੌਜਾਂ ਵਾਂਗ ਹੈ ਜਿਨ੍ਹਾਂ ਨੂੰ ਦੇਖ ਕੇ ਹੋਸ਼ ਉੱਡ ਜਾਂਦੇ ਹਨ?’”+