ਸ੍ਰੇਸ਼ਟ ਗੀਤ 5:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਮੈਂ ਆਪਣੇ ਦਿਲਦਾਰ ਲਈ ਦਰਵਾਜ਼ਾ ਖੋਲ੍ਹਿਆ,ਪਰ ਮੇਰਾ ਪ੍ਰੀਤਮ ਮੁੜ ਗਿਆ ਸੀ, ਉਹ ਜਾ ਚੁੱਕਾ ਸੀ। ਮੈਂ ਉਦਾਸ ਹੋ ਗਈ* ਜਦ ਉਹ ਚਲਾ ਗਿਆ।* ਮੈਂ ਉਸ ਨੂੰ ਲੱਭਿਆ, ਪਰ ਉਹ ਮੈਨੂੰ ਮਿਲਿਆ ਨਹੀਂ।+ ਮੈਂ ਉਸ ਨੂੰ ਪੁਕਾਰਿਆ, ਪਰ ਉਸ ਨੇ ਮੈਨੂੰ ਜਵਾਬ ਨਹੀਂ ਦਿੱਤਾ।
6 ਮੈਂ ਆਪਣੇ ਦਿਲਦਾਰ ਲਈ ਦਰਵਾਜ਼ਾ ਖੋਲ੍ਹਿਆ,ਪਰ ਮੇਰਾ ਪ੍ਰੀਤਮ ਮੁੜ ਗਿਆ ਸੀ, ਉਹ ਜਾ ਚੁੱਕਾ ਸੀ। ਮੈਂ ਉਦਾਸ ਹੋ ਗਈ* ਜਦ ਉਹ ਚਲਾ ਗਿਆ।* ਮੈਂ ਉਸ ਨੂੰ ਲੱਭਿਆ, ਪਰ ਉਹ ਮੈਨੂੰ ਮਿਲਿਆ ਨਹੀਂ।+ ਮੈਂ ਉਸ ਨੂੰ ਪੁਕਾਰਿਆ, ਪਰ ਉਸ ਨੇ ਮੈਨੂੰ ਜਵਾਬ ਨਹੀਂ ਦਿੱਤਾ।