ਨਹਮਯਾਹ 3:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਉਸ ਤੋਂ ਅੱਗੇ ਊਜ਼ਈ ਦੇ ਪੁੱਤਰ ਪਲਾਲ ਨੇ ਟੇਕਾਂ ਵਾਲੀ ਪੱਕੀ ਕੰਧ ਦੇ ਸਾਮ੍ਹਣੇ ਅਤੇ ਉਸ ਬੁਰਜ ਦੇ ਸਾਮ੍ਹਣੇ ਮੁਰੰਮਤ ਕੀਤੀ ਜੋ ਰਾਜੇ ਦੇ ਘਰ*+ ਤੋਂ ਨਿਕਲਦਾ ਹੈ ਯਾਨੀ “ਉੱਪਰਲਾ ਬੁਰਜ” ਜੋ ਪਹਿਰੇਦਾਰਾਂ ਦੇ ਵਿਹੜੇ+ ਦਾ ਹੈ। ਉਸ ਤੋਂ ਅੱਗੇ ਪਰੋਸ਼ ਦਾ ਪੁੱਤਰ+ ਪਦਾਯਾਹ ਸੀ। ਸ੍ਰੇਸ਼ਟ ਗੀਤ 7:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਤੇਰੀ ਗਰਦਨ+ ਹਾਥੀ-ਦੰਦ ਦੇ ਬੁਰਜ ਵਰਗੀ ਹੈ+ਤੇਰੀਆਂ ਅੱਖਾਂ+ ਹਸ਼ਬੋਨ+ ਵਿਚਲੇ ਸਰੋਵਰਾਂ ਵਰਗੀਆਂ ਹਨਜੋ ਬਥ-ਰੱਬੀਮ ਦੇ ਦਰਵਾਜ਼ੇ ਕੋਲ ਹੈ। ਤੇਰਾ ਨੱਕ ਲਬਾਨੋਨ ਦੇ ਬੁਰਜ ਵਰਗਾ ਹੈਜਿਸ ਦਾ ਰੁਖ ਦਮਿਸਕ ਵੱਲ ਨੂੰ ਹੈ।
25 ਉਸ ਤੋਂ ਅੱਗੇ ਊਜ਼ਈ ਦੇ ਪੁੱਤਰ ਪਲਾਲ ਨੇ ਟੇਕਾਂ ਵਾਲੀ ਪੱਕੀ ਕੰਧ ਦੇ ਸਾਮ੍ਹਣੇ ਅਤੇ ਉਸ ਬੁਰਜ ਦੇ ਸਾਮ੍ਹਣੇ ਮੁਰੰਮਤ ਕੀਤੀ ਜੋ ਰਾਜੇ ਦੇ ਘਰ*+ ਤੋਂ ਨਿਕਲਦਾ ਹੈ ਯਾਨੀ “ਉੱਪਰਲਾ ਬੁਰਜ” ਜੋ ਪਹਿਰੇਦਾਰਾਂ ਦੇ ਵਿਹੜੇ+ ਦਾ ਹੈ। ਉਸ ਤੋਂ ਅੱਗੇ ਪਰੋਸ਼ ਦਾ ਪੁੱਤਰ+ ਪਦਾਯਾਹ ਸੀ।
4 ਤੇਰੀ ਗਰਦਨ+ ਹਾਥੀ-ਦੰਦ ਦੇ ਬੁਰਜ ਵਰਗੀ ਹੈ+ਤੇਰੀਆਂ ਅੱਖਾਂ+ ਹਸ਼ਬੋਨ+ ਵਿਚਲੇ ਸਰੋਵਰਾਂ ਵਰਗੀਆਂ ਹਨਜੋ ਬਥ-ਰੱਬੀਮ ਦੇ ਦਰਵਾਜ਼ੇ ਕੋਲ ਹੈ। ਤੇਰਾ ਨੱਕ ਲਬਾਨੋਨ ਦੇ ਬੁਰਜ ਵਰਗਾ ਹੈਜਿਸ ਦਾ ਰੁਖ ਦਮਿਸਕ ਵੱਲ ਨੂੰ ਹੈ।