-
2 ਸਮੂਏਲ 8:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਇਸ ਤੋਂ ਇਲਾਵਾ, ਦਾਊਦ ਨੇ ਹਦਦਅਜ਼ਰ ਦੇ ਸੇਵਕਾਂ ਕੋਲੋਂ ਸੋਨੇ ਦੀਆਂ ਗੋਲ ਢਾਲਾਂ ਖੋਹ ਲਈਆਂ ਤੇ ਉਨ੍ਹਾਂ ਨੂੰ ਯਰੂਸ਼ਲਮ ਲੈ ਆਇਆ।+
-
-
2 ਰਾਜਿਆਂ 11:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਫਿਰ ਪੁਜਾਰੀ ਨੇ ਸੌ-ਸੌ ਦੇ ਮੁਖੀਆਂ ਨੂੰ ਰਾਜਾ ਦਾਊਦ ਦੇ ਬਰਛੇ ਅਤੇ ਗੋਲ ਢਾਲਾਂ ਦਿੱਤੀਆਂ ਜੋ ਯਹੋਵਾਹ ਦੇ ਭਵਨ ਵਿਚ ਪਈਆਂ ਸਨ।
-