ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਵਸਥਾ ਸਾਰ 3:8, 9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 “ਉਸ ਵੇਲੇ ਅਸੀਂ ਯਰਦਨ ਦੇ ਇਲਾਕੇ ਵਿਚ ਦੋ ਅਮੋਰੀ ਰਾਜਿਆਂ ਦੇ ਦੇਸ਼ ʼਤੇ ਕਬਜ਼ਾ ਕਰ ਲਿਆ+ ਜਿਸ ਦੀ ਸਰਹੱਦ ਅਰਨੋਨ ਘਾਟੀ ਤੋਂ ਲੈ ਕੇ ਹਰਮੋਨ ਪਹਾੜ ਤਕ ਫੈਲੀ ਹੋਈ ਸੀ।+ 9 (ਸੀਦੋਨੀ ਲੋਕ ਹਰਮੋਨ ਪਹਾੜ ਨੂੰ ਸਿਰਯੋਨ ਕਹਿੰਦੇ ਸਨ ਅਤੇ ਅਮੋਰੀ ਲੋਕ ਇਸ ਨੂੰ ਸਨੀਰ ਕਹਿੰਦੇ ਸਨ।)

  • ਜ਼ਬੂਰ 133:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  3 ਇਹ ਹਰਮੋਨ+ ਦੀ ਤ੍ਰੇਲ ਵਾਂਗ ਹੈ

      ਜੋ ਸੀਓਨ ਦੇ ਪਹਾੜਾਂ ʼਤੇ ਪੈਂਦੀ ਹੈ।+

      ਯਹੋਵਾਹ ਨੇ ਹੁਕਮ ਦਿੱਤਾ ਸੀ ਕਿ ਉੱਥੇ ਲੋਕਾਂ ਨੂੰ ਬਰਕਤ ਮਿਲੇ

      ਹਾਂ, ਹਮੇਸ਼ਾ ਦੀ ਜ਼ਿੰਦਗੀ ਦੀ ਬਰਕਤ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ