ਕਹਾਉਤਾਂ 5:18, 19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਤੇਰੇ ਆਪਣੇ ਚਸ਼ਮੇ* ʼਤੇ ਬਰਕਤ ਹੋਵੇਅਤੇ ਤੂੰ ਆਪਣੀ ਜਵਾਨੀ ਦੀ ਪਤਨੀ ਨਾਲ ਆਨੰਦ ਮਾਣ,+19 ਉਹ ਪਿਆਰੀ ਹਿਰਨੀ ਤੇ ਸੋਹਣੀ ਪਹਾੜੀ ਬੱਕਰੀ ਹੈ।+ ਉਸ ਦੀਆਂ ਛਾਤੀਆਂ ਤੋਂ ਹਮੇਸ਼ਾ ਤੈਨੂੰ ਸੰਤੁਸ਼ਟੀ ਮਿਲੇ।* ਤੂੰ ਸਦਾ ਉਸ ਦੇ ਪਿਆਰ ਵਿਚ ਡੁੱਬਿਆ ਰਹੇਂ।+
18 ਤੇਰੇ ਆਪਣੇ ਚਸ਼ਮੇ* ʼਤੇ ਬਰਕਤ ਹੋਵੇਅਤੇ ਤੂੰ ਆਪਣੀ ਜਵਾਨੀ ਦੀ ਪਤਨੀ ਨਾਲ ਆਨੰਦ ਮਾਣ,+19 ਉਹ ਪਿਆਰੀ ਹਿਰਨੀ ਤੇ ਸੋਹਣੀ ਪਹਾੜੀ ਬੱਕਰੀ ਹੈ।+ ਉਸ ਦੀਆਂ ਛਾਤੀਆਂ ਤੋਂ ਹਮੇਸ਼ਾ ਤੈਨੂੰ ਸੰਤੁਸ਼ਟੀ ਮਿਲੇ।* ਤੂੰ ਸਦਾ ਉਸ ਦੇ ਪਿਆਰ ਵਿਚ ਡੁੱਬਿਆ ਰਹੇਂ।+