ਸ੍ਰੇਸ਼ਟ ਗੀਤ 1:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 “ਉਹ ਆਪਣੇ ਮੂੰਹ ਦੇ ਚੁੰਮਣਾਂ ਨਾਲ ਮੈਨੂੰ ਚੁੰਮੇਕਿਉਂਕਿ ਤੇਰੇ ਪਿਆਰ ਦੇ ਇਜ਼ਹਾਰ ਦਾਖਰਸ ਨਾਲੋਂ ਕਿਤੇ ਚੰਗੇ ਹਨ।+ ਸ੍ਰੇਸ਼ਟ ਗੀਤ 1:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਮੈਨੂੰ ਆਪਣੇ ਨਾਲ ਲੈ ਜਾ;* ਚੱਲ ਆਪਾਂ ਭੱਜ ਚੱਲੀਏ। ਰਾਜਾ ਮੈਨੂੰ ਆਪਣੀਆਂ ਕੋਠੜੀਆਂ ਵਿਚ ਲੈ ਆਇਆ ਹੈ! ਆ ਆਪਾਂ ਖ਼ੁਸ਼ੀਆਂ ਮਨਾਈਏ ਤੇ ਆਨੰਦ ਕਰੀਏ,ਤੇਰੇ ਪਿਆਰ ਦੇ ਇਜ਼ਹਾਰ ਦੀਆਂ ਗੱਲਾਂ ਕਰੀਏ,* ਉਹ ਪਿਆਰ ਜੋ ਦਾਖਰਸ ਨਾਲੋਂ ਵੀ ਚੰਗਾ ਹੈ। ਇਸੇ ਲਈ ਉਹ* ਤੇਰੇ ʼਤੇ ਫਿਦਾ ਹਨ।
4 ਮੈਨੂੰ ਆਪਣੇ ਨਾਲ ਲੈ ਜਾ;* ਚੱਲ ਆਪਾਂ ਭੱਜ ਚੱਲੀਏ। ਰਾਜਾ ਮੈਨੂੰ ਆਪਣੀਆਂ ਕੋਠੜੀਆਂ ਵਿਚ ਲੈ ਆਇਆ ਹੈ! ਆ ਆਪਾਂ ਖ਼ੁਸ਼ੀਆਂ ਮਨਾਈਏ ਤੇ ਆਨੰਦ ਕਰੀਏ,ਤੇਰੇ ਪਿਆਰ ਦੇ ਇਜ਼ਹਾਰ ਦੀਆਂ ਗੱਲਾਂ ਕਰੀਏ,* ਉਹ ਪਿਆਰ ਜੋ ਦਾਖਰਸ ਨਾਲੋਂ ਵੀ ਚੰਗਾ ਹੈ। ਇਸੇ ਲਈ ਉਹ* ਤੇਰੇ ʼਤੇ ਫਿਦਾ ਹਨ।