-
ਸ੍ਰੇਸ਼ਟ ਗੀਤ 4:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਹੇ ਉੱਤਰ ਦੀ ਹਵਾ, ਜਾਗ;
ਹੇ ਦੱਖਣ ਦੀ ਹਵਾ, ਆ।
ਮੇਰੇ ਬਾਗ਼ ਉੱਤੇ ਵਗ।
ਇਸ ਦੀ ਖ਼ੁਸ਼ਬੂ ਫੈਲਣ ਦੇ।”
“ਮੇਰਾ ਮਹਿਬੂਬ ਆਪਣੇ ਬਾਗ਼ ਵਿਚ ਆਵੇ
ਤੇ ਇਸ ਦੇ ਵਧੀਆ ਤੋਂ ਵਧੀਆ ਫਲ ਖਾਵੇ।”
-