ਸ੍ਰੇਸ਼ਟ ਗੀਤ 4:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਹੇ ਮੇਰੀਏ ਲਾੜੀਏ, ਤੇਰੇ ਬੁੱਲ੍ਹਾਂ ਤੋਂ ਛੱਤੇ ਦਾ ਸ਼ਹਿਦ ਚੋਂਦਾ ਹੈ।+ ਤੇਰੀ ਜੀਭ ਦੇ ਥੱਲੇ ਸ਼ਹਿਦ ਤੇ ਦੁੱਧ ਹੈ+ਅਤੇ ਤੇਰੇ ਕੱਪੜਿਆਂ ਦੀ ਖ਼ੁਸ਼ਬੂ ਲਬਾਨੋਨ ਦੀ ਮਹਿਕ ਵਰਗੀ ਹੈ।
11 ਹੇ ਮੇਰੀਏ ਲਾੜੀਏ, ਤੇਰੇ ਬੁੱਲ੍ਹਾਂ ਤੋਂ ਛੱਤੇ ਦਾ ਸ਼ਹਿਦ ਚੋਂਦਾ ਹੈ।+ ਤੇਰੀ ਜੀਭ ਦੇ ਥੱਲੇ ਸ਼ਹਿਦ ਤੇ ਦੁੱਧ ਹੈ+ਅਤੇ ਤੇਰੇ ਕੱਪੜਿਆਂ ਦੀ ਖ਼ੁਸ਼ਬੂ ਲਬਾਨੋਨ ਦੀ ਮਹਿਕ ਵਰਗੀ ਹੈ।