- 
	                        
            
            2 ਇਤਿਹਾਸ 1:16, 17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
- 
                            - 
                                        16 ਸੁਲੇਮਾਨ ਦੇ ਘੋੜੇ ਮਿਸਰ ਤੋਂ ਲਿਆਂਦੇ ਜਾਂਦੇ ਸਨ+ ਅਤੇ ਰਾਜੇ ਦੇ ਸੌਦਾਗਰ ਠਹਿਰਾਈ ਹੋਈ ਕੀਮਤ ʼਤੇ ਘੋੜਿਆਂ ਦੇ ਝੁੰਡਾਂ ਦੇ ਝੁੰਡ ਖ਼ਰੀਦ ਕੇ ਲਿਆਉਂਦੇ ਸਨ।*+ 17 ਮਿਸਰ ਤੋਂ ਮੰਗਵਾਏ ਹਰੇਕ ਰਥ ਦੀ ਕੀਮਤ ਚਾਂਦੀ ਦੇ 600 ਟੁਕੜੇ ਅਤੇ ਹਰੇਕ ਘੋੜੇ ਦੀ ਕੀਮਤ ਚਾਂਦੀ ਦੇ 150 ਟੁਕੜੇ ਸੀ; ਉਹ ਅੱਗੋਂ ਉਨ੍ਹਾਂ ਨੂੰ ਹਿੱਤੀਆਂ ਦੇ ਸਾਰੇ ਰਾਜਿਆਂ ਅਤੇ ਸੀਰੀਆ ਦੇ ਰਾਜਿਆਂ ਨੂੰ ਵੇਚ ਦਿੰਦੇ ਸਨ। 
 
-