ਸ੍ਰੇਸ਼ਟ ਗੀਤ 1:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਹੇ ਮੇਰੇ ਪ੍ਰੀਤਮ, ਮੈਨੂੰ ਦੱਸਤੂੰ ਆਪਣਾ ਇੱਜੜ ਕਿੱਥੇ ਚਾਰਦਾ ਹੈਂ,+ਤੂੰ ਸਿਖਰ ਦੁਪਹਿਰੇ ਉਨ੍ਹਾਂ ਨੂੰ ਕਿੱਥੇ ਬਿਠਾਉਂਦਾ ਹੈਂ? ਮੈਂ ਕਿਉਂ ਤੇਰੇ ਸਾਥੀਆਂ ਦੇ ਇੱਜੜਾਂ ਵਿਚਘੁੰਡ* ਕੱਢੀ ਔਰਤ ਵਾਂਗ ਘੁੰਮਦੀ ਫਿਰਾਂ?” ਸ੍ਰੇਸ਼ਟ ਗੀਤ 2:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 “ਮੇਰਾ ਮਹਿਬੂਬ ਮੇਰਾ ਹੈ ਤੇ ਮੈਂ ਉਸ ਦੀ ਹਾਂ।+ ਉਹ ਉੱਥੇ ਭੇਡਾਂ ਚਾਰ ਰਿਹਾ ਹੈ+ ਜਿੱਥੇ ਸੋਸਨ ਦੇ ਫੁੱਲ ਲੱਗੇ ਹਨ।+
7 ਹੇ ਮੇਰੇ ਪ੍ਰੀਤਮ, ਮੈਨੂੰ ਦੱਸਤੂੰ ਆਪਣਾ ਇੱਜੜ ਕਿੱਥੇ ਚਾਰਦਾ ਹੈਂ,+ਤੂੰ ਸਿਖਰ ਦੁਪਹਿਰੇ ਉਨ੍ਹਾਂ ਨੂੰ ਕਿੱਥੇ ਬਿਠਾਉਂਦਾ ਹੈਂ? ਮੈਂ ਕਿਉਂ ਤੇਰੇ ਸਾਥੀਆਂ ਦੇ ਇੱਜੜਾਂ ਵਿਚਘੁੰਡ* ਕੱਢੀ ਔਰਤ ਵਾਂਗ ਘੁੰਮਦੀ ਫਿਰਾਂ?”