ਸ੍ਰੇਸ਼ਟ ਗੀਤ 4:13, 14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਤੇਰੀਆਂ ਟਾਹਣੀਆਂ* ਅਨਾਰਾਂ ਦਾ ਬਾਗ਼ ਹਨਜਿਸ ਵਿਚ ਵਧੀਆ ਤੋਂ ਵਧੀਆ ਫਲ, ਮਹਿੰਦੀ ਤੇ ਜਟਾਮਾਸੀ ਦੇ ਪੌਦੇ,14 ਹਾਂ, ਜਟਾਮਾਸੀ+ ਅਤੇ ਕੇਸਰ, ਕੁਸਾ*+ ਤੇ ਦਾਲਚੀਨੀ,+ਲੋਬਾਨ ਦੇ ਹਰ ਤਰ੍ਹਾਂ ਦੇ ਦਰਖ਼ਤ, ਗੰਧਰਸ, ਅਗਰ ਦੇ ਦਰਖ਼ਤ+ਅਤੇ ਵੰਨ-ਸੁਵੰਨੇ ਉੱਤਮ ਖ਼ੁਸ਼ਬੂਦਾਰ ਪੌਦੇ+ ਹਨ।
13 ਤੇਰੀਆਂ ਟਾਹਣੀਆਂ* ਅਨਾਰਾਂ ਦਾ ਬਾਗ਼ ਹਨਜਿਸ ਵਿਚ ਵਧੀਆ ਤੋਂ ਵਧੀਆ ਫਲ, ਮਹਿੰਦੀ ਤੇ ਜਟਾਮਾਸੀ ਦੇ ਪੌਦੇ,14 ਹਾਂ, ਜਟਾਮਾਸੀ+ ਅਤੇ ਕੇਸਰ, ਕੁਸਾ*+ ਤੇ ਦਾਲਚੀਨੀ,+ਲੋਬਾਨ ਦੇ ਹਰ ਤਰ੍ਹਾਂ ਦੇ ਦਰਖ਼ਤ, ਗੰਧਰਸ, ਅਗਰ ਦੇ ਦਰਖ਼ਤ+ਅਤੇ ਵੰਨ-ਸੁਵੰਨੇ ਉੱਤਮ ਖ਼ੁਸ਼ਬੂਦਾਰ ਪੌਦੇ+ ਹਨ।