1 ਰਾਜਿਆਂ 11:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਪਰ ਫ਼ਿਰਊਨ ਦੀ ਧੀ+ ਤੋਂ ਇਲਾਵਾ ਰਾਜਾ ਸੁਲੇਮਾਨ ਦਾ ਹੋਰ ਬਹੁਤ ਸਾਰੀਆਂ ਵਿਦੇਸ਼ੀ ਔਰਤਾਂ+ ʼਤੇ ਦਿਲ ਆ ਗਿਆ। ਉਸ ਨੇ ਮੋਆਬੀ,+ ਅੰਮੋਨੀ,+ ਅਦੋਮੀ, ਸੀਦੋਨੀ+ ਅਤੇ ਹਿੱਤੀ+ ਔਰਤਾਂ ਨਾਲ ਪਿਆਰ ਪਾ ਲਿਆ।
11 ਪਰ ਫ਼ਿਰਊਨ ਦੀ ਧੀ+ ਤੋਂ ਇਲਾਵਾ ਰਾਜਾ ਸੁਲੇਮਾਨ ਦਾ ਹੋਰ ਬਹੁਤ ਸਾਰੀਆਂ ਵਿਦੇਸ਼ੀ ਔਰਤਾਂ+ ʼਤੇ ਦਿਲ ਆ ਗਿਆ। ਉਸ ਨੇ ਮੋਆਬੀ,+ ਅੰਮੋਨੀ,+ ਅਦੋਮੀ, ਸੀਦੋਨੀ+ ਅਤੇ ਹਿੱਤੀ+ ਔਰਤਾਂ ਨਾਲ ਪਿਆਰ ਪਾ ਲਿਆ।