ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 30:23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 23 “ਫਿਰ ਤੂੰ ਵਧੀਆ ਤੋਂ ਵਧੀਆ ਖ਼ੁਸ਼ਬੂਦਾਰ ਮਸਾਲੇ ਲਈਂ: 500 ਸ਼ੇਕੇਲ ਸਖ਼ਤ ਹੋ ਚੁੱਕਾ ਗੰਧਰਸ, ਉਸ ਤੋਂ ਅੱਧੀ ਮਾਤਰਾ ਯਾਨੀ 250 ਸ਼ੇਕੇਲ ਸੁਗੰਧਿਤ ਦਾਲਚੀਨੀ, 250 ਸ਼ੇਕੇਲ ਸੁਗੰਧਿਤ ਕੁਸਾ

  • ਕੂਚ 30:25
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 25 ਤੂੰ ਇਨ੍ਹਾਂ ਤੋਂ ਪਵਿੱਤਰ ਤੇਲ ਬਣਾਈਂ; ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਰਲ਼ਾ ਕੇ* ਇਹ ਤੇਲ ਬਣਾਇਆ ਜਾਵੇ।+ ਇਹ ਪਵਿੱਤਰ ਤੇਲ ਹੈ।

  • ਅਸਤਰ 2:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਹਰ ਕੁੜੀ ਆਪਣੀ ਵਾਰੀ ਮੁਤਾਬਕ ਰਾਜਾ ਅਹਸ਼ਵੇਰੋਸ਼ ਕੋਲ ਜਾਂਦੀ ਸੀ। ਪਰ ਇਸ ਤੋਂ ਪਹਿਲਾਂ 12 ਮਹੀਨੇ ਕੁੜੀਆਂ ਦੀ ਖ਼ੂਬਸੂਰਤੀ ਨੂੰ ਨਿਖਾਰਨ* ਦਾ ਕੰਮ ਕੀਤਾ ਜਾਂਦਾ ਸੀ। ਉਨ੍ਹਾਂ ਦੇ ਛੇ ਮਹੀਨੇ ਗੰਧਰਸ ਦਾ ਤੇਲ+ ਅਤੇ ਛੇ ਮਹੀਨੇ ਬਲਸਾਨ ਦਾ ਤੇਲ+ ਮਲ਼ਿਆ ਜਾਂਦਾ ਸੀ ਅਤੇ ਹੋਰ ਕਈ ਤਰ੍ਹਾਂ ਦੇ ਲੇਪ ਲਾਏ ਜਾਂਦੇ ਸਨ।*

  • ਜ਼ਬੂਰ 45:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  8 ਤੇਰੇ ਕੱਪੜਿਆਂ ਵਿੱਚੋਂ ਗੰਧਰਸ, ਕੁਆਰ ਅਤੇ ਦਾਲਚੀਨੀ ਦੀ ਖ਼ੁਸ਼ਬੂ ਆਉਂਦੀ ਹੈ;

      ਹਾਥੀ-ਦੰਦ ਨਾਲ ਸਜੇ ਮਹਿਲ ਵਿੱਚੋਂ ਤਾਰਾਂ ਵਾਲੇ ਸਾਜ਼ਾਂ ਦੀ ਆਵਾਜ਼ ਤੇਰੇ ਦਿਲ ਨੂੰ ਖ਼ੁਸ਼ ਕਰਦੀ ਹੈ।

  • ਸ੍ਰੇਸ਼ਟ ਗੀਤ 4:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  6 ਇਸ ਤੋਂ ਪਹਿਲਾਂ ਕਿ ਦਿਨ ਠੰਢਾ ਹੋ ਜਾਵੇ* ਤੇ ਪਰਛਾਵੇਂ ਭੱਜ ਜਾਣ,

      ਮੈਂ ਗੰਧਰਸ ਦੇ ਪਹਾੜ ਵੱਲ

      ਅਤੇ ਲੋਬਾਨ ਦੀ ਪਹਾੜੀ ਵੱਲ ਜਾਵਾਂਗੀ।”+

  • ਸ੍ਰੇਸ਼ਟ ਗੀਤ 5:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਉਸ ਦੀਆਂ ਗੱਲ੍ਹਾਂ ਇਵੇਂ ਹਨ ਜਿਵੇਂ ਖ਼ੁਸ਼ਬੂਦਾਰ ਪੌਦਿਆਂ ਦੀ ਕਿਆਰੀ ਹੋਵੇ,+

      ਹਾਂ, ਸੁਗੰਧਿਤ ਜੜ੍ਹੀ-ਬੂਟੀਆਂ ਦੇ ਢੇਰ ਵਰਗੀਆਂ।

      ਉਸ ਦੇ ਬੁੱਲ੍ਹ ਸੋਸਨ ਦੇ ਫੁੱਲ ਹਨ ਜਿਨ੍ਹਾਂ ਤੋਂ ਗੰਧਰਸ ਚੋਂਦਾ ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ