-
1 ਰਾਜਿਆਂ 21:20, 21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਅਹਾਬ ਨੇ ਏਲੀਯਾਹ ਨੂੰ ਕਿਹਾ: “ਓਏ ਮੇਰਿਆ ਦੁਸ਼ਮਣਾ, ਤੂੰ ਮੈਨੂੰ ਫੜ ਹੀ ਲਿਆ!”+ ਉਸ ਨੇ ਜਵਾਬ ਦਿੱਤਾ: “ਹਾਂ, ਮੈਂ ਤੈਨੂੰ ਫੜ ਲਿਆ। ਪਰਮੇਸ਼ੁਰ ਨੇ ਕਿਹਾ ਹੈ, ‘ਕਿਉਂਕਿ ਤੂੰ ਉਹੀ ਕਰਨ ਦੀ ਠਾਣੀ ਹੋਈ ਹੈ* ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਹੈ,+ 21 ਇਸ ਲਈ ਮੈਂ ਤੇਰੇ ਉੱਤੇ ਬਿਪਤਾ ਲਿਆਉਣ ਵਾਲਾ ਹਾਂ ਅਤੇ ਮੈਂ ਤੇਰਾ ਸਫ਼ਾਇਆ ਕਰ ਦਿਆਂਗਾ ਅਤੇ ਅਹਾਬ ਦੇ ਘਰਾਣੇ ਦੇ ਹਰ ਨਰ* ਨੂੰ ਮਿਟਾ ਦਿਆਂਗਾ,+ ਇੱਥੋਂ ਤਕ ਕਿ ਇਜ਼ਰਾਈਲ ਦੇ ਬੇਸਹਾਰਾ ਅਤੇ ਕਮਜ਼ੋਰ ਲੋਕਾਂ ਨੂੰ ਵੀ।+
-
-
2 ਰਾਜਿਆਂ 10:10, 11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਇਸ ਲਈ ਹੁਣ ਜਾਣ ਲਓ ਕਿ ਯਹੋਵਾਹ ਦੀ ਕੋਈ ਵੀ ਗੱਲ ਜੋ ਯਹੋਵਾਹ ਨੇ ਅਹਾਬ ਦੇ ਘਰਾਣੇ ਵਿਰੁੱਧ ਬੋਲੀ ਹੈ, ਅਧੂਰੀ ਨਹੀਂ ਰਹੇਗੀ*+ ਅਤੇ ਯਹੋਵਾਹ ਨੇ ਉਹ ਸਭ ਕੁਝ ਕੀਤਾ ਹੈ ਜੋ ਉਸ ਨੇ ਆਪਣੇ ਸੇਵਕ ਏਲੀਯਾਹ ਰਾਹੀਂ ਕਿਹਾ ਸੀ।”+ 11 ਇਸ ਤੋਂ ਇਲਾਵਾ, ਯੇਹੂ ਯਿਜ਼ਰਾਏਲ ਵਿਚ ਬਚੇ ਅਹਾਬ ਦੇ ਘਰਾਣੇ ਦੇ ਸਾਰੇ ਲੋਕਾਂ, ਉਸ ਦੇ ਸਾਰੇ ਮੰਨੇ-ਪ੍ਰਮੰਨੇ ਆਦਮੀਆਂ, ਉਸ ਦੇ ਜਾਣ-ਪਛਾਣ ਵਾਲਿਆਂ ਅਤੇ ਉਸ ਦੇ ਪੁਜਾਰੀਆਂ ਨੂੰ ਉਦੋਂ ਤਕ ਵੱਢਦਾ ਗਿਆ+ ਜਦ ਤਕ ਉਸ ਦਾ ਕੋਈ ਵੀ ਨਾ ਬਚਿਆ।+
-
-
ਯਿਰਮਿਯਾਹ 22:30ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਯਹੋਵਾਹ ਇਹ ਕਹਿੰਦਾ ਹੈ:
-