ਉਤਪਤ 21:33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 ਬਾਅਦ ਵਿਚ ਅਬਰਾਹਾਮ ਨੇ ਬਏਰ-ਸ਼ਬਾ ਵਿਚ ਝਾਊ ਦਾ ਦਰਖ਼ਤ ਲਾਇਆ ਅਤੇ ਉੱਥੇ ਉਸ ਨੇ ਯੁਗਾਂ-ਯੁਗਾਂ ਦੇ ਪਰਮੇਸ਼ੁਰ+ ਯਹੋਵਾਹ ਦੇ ਨਾਂ ਦੀ ਮਹਿਮਾ ਕੀਤੀ।+ ਜ਼ਬੂਰ 90:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਇਸ ਤੋਂ ਪਹਿਲਾਂ ਕਿ ਪਹਾੜ ਪੈਦਾ ਹੋਏਜਾਂ ਤੂੰ ਧਰਤੀ ਅਤੇ ਉਪਜਾਊ ਜ਼ਮੀਨ ਨੂੰ ਜਨਮ ਦਿੱਤਾ,*+ਤੂੰ ਹਮੇਸ਼ਾ ਤੋਂ ਪਰਮੇਸ਼ੁਰ ਹੈਂ ਅਤੇ ਹਮੇਸ਼ਾ ਰਹੇਂਗਾ।+ ਯਿਰਮਿਯਾਹ 10:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਪਰ ਅਸਲ ਵਿਚ ਯਹੋਵਾਹ ਹੀ ਪਰਮੇਸ਼ੁਰ ਹੈ। ਉਹ ਜੀਉਂਦਾ ਪਰਮੇਸ਼ੁਰ ਹੈ+ ਅਤੇ ਯੁਗਾਂ-ਯੁਗਾਂ ਤੋਂ ਰਾਜਾ ਹੈ।+ ਉਸ ਦੇ ਕ੍ਰੋਧ ਨਾਲ ਧਰਤੀ ਕੰਬ ਉੱਠੇਗੀ+ਅਤੇ ਕੋਈ ਵੀ ਕੌਮ ਉਸ ਦੇ ਗੁੱਸੇ ਦਾ ਕਹਿਰ ਨਹੀਂ ਝੱਲ ਸਕੇਗੀ। 1 ਤਿਮੋਥਿਉਸ 1:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਯੁਗਾਂ-ਯੁਗਾਂ ਦੇ ਰਾਜੇ,+ ਇੱਕੋ-ਇਕ ਪਰਮੇਸ਼ੁਰ+ ਦਾ ਆਦਰ ਤੇ ਮਹਿਮਾ ਹਮੇਸ਼ਾ-ਹਮੇਸ਼ਾ ਹੁੰਦੀ ਰਹੇ ਜਿਹੜਾ ਅਵਿਨਾਸ਼ੀ+ ਅਤੇ ਅਦਿੱਖ+ ਹੈ। ਆਮੀਨ।
33 ਬਾਅਦ ਵਿਚ ਅਬਰਾਹਾਮ ਨੇ ਬਏਰ-ਸ਼ਬਾ ਵਿਚ ਝਾਊ ਦਾ ਦਰਖ਼ਤ ਲਾਇਆ ਅਤੇ ਉੱਥੇ ਉਸ ਨੇ ਯੁਗਾਂ-ਯੁਗਾਂ ਦੇ ਪਰਮੇਸ਼ੁਰ+ ਯਹੋਵਾਹ ਦੇ ਨਾਂ ਦੀ ਮਹਿਮਾ ਕੀਤੀ।+
2 ਇਸ ਤੋਂ ਪਹਿਲਾਂ ਕਿ ਪਹਾੜ ਪੈਦਾ ਹੋਏਜਾਂ ਤੂੰ ਧਰਤੀ ਅਤੇ ਉਪਜਾਊ ਜ਼ਮੀਨ ਨੂੰ ਜਨਮ ਦਿੱਤਾ,*+ਤੂੰ ਹਮੇਸ਼ਾ ਤੋਂ ਪਰਮੇਸ਼ੁਰ ਹੈਂ ਅਤੇ ਹਮੇਸ਼ਾ ਰਹੇਂਗਾ।+
10 ਪਰ ਅਸਲ ਵਿਚ ਯਹੋਵਾਹ ਹੀ ਪਰਮੇਸ਼ੁਰ ਹੈ। ਉਹ ਜੀਉਂਦਾ ਪਰਮੇਸ਼ੁਰ ਹੈ+ ਅਤੇ ਯੁਗਾਂ-ਯੁਗਾਂ ਤੋਂ ਰਾਜਾ ਹੈ।+ ਉਸ ਦੇ ਕ੍ਰੋਧ ਨਾਲ ਧਰਤੀ ਕੰਬ ਉੱਠੇਗੀ+ਅਤੇ ਕੋਈ ਵੀ ਕੌਮ ਉਸ ਦੇ ਗੁੱਸੇ ਦਾ ਕਹਿਰ ਨਹੀਂ ਝੱਲ ਸਕੇਗੀ।
17 ਯੁਗਾਂ-ਯੁਗਾਂ ਦੇ ਰਾਜੇ,+ ਇੱਕੋ-ਇਕ ਪਰਮੇਸ਼ੁਰ+ ਦਾ ਆਦਰ ਤੇ ਮਹਿਮਾ ਹਮੇਸ਼ਾ-ਹਮੇਸ਼ਾ ਹੁੰਦੀ ਰਹੇ ਜਿਹੜਾ ਅਵਿਨਾਸ਼ੀ+ ਅਤੇ ਅਦਿੱਖ+ ਹੈ। ਆਮੀਨ।