ਯਸਾਯਾਹ 30:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਜਦ ਲੋਕ ਯਰੂਸ਼ਲਮ ਵਿਚ ਸੀਓਨ ਉੱਤੇ ਵੱਸਣਗੇ,+ ਤਾਂ ਤੂੰ ਫਿਰ ਕਦੇ ਨਾ ਰੋਵੇਂਗਾ।+ ਮਦਦ ਲਈ ਤੇਰੀ ਦੁਹਾਈ ਦੀ ਆਵਾਜ਼ ਆਉਂਦਿਆਂ ਹੀ ਉਹ ਜ਼ਰੂਰ ਤੇਰੇ ʼਤੇ ਮਿਹਰ ਕਰੇਗਾ; ਉਹ ਦੁਹਾਈ ਸੁਣਦਿਆਂ ਹੀ ਤੈਨੂੰ ਜਵਾਬ ਦੇਵੇਗਾ।+ ਯਸਾਯਾਹ 55:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 55 ਹੇ ਸਾਰੇ ਪਿਆਸੇ ਲੋਕੋ, ਆਓ,+ ਪਾਣੀ ਦੇ ਕੋਲ ਆਓ!+ ਜਿਨ੍ਹਾਂ ਕੋਲ ਪੈਸੇ ਨਹੀਂ, ਤੁਸੀਂ ਆਓ, ਲਓ ਤੇ ਖਾਓ! ਹਾਂ, ਆਓ ਅਤੇ ਬਿਨਾਂ ਪੈਸੇ ਦਿੱਤੇ, ਮੁਫ਼ਤ ਵਿਚ+ ਦਾਖਰਸ ਤੇ ਦੁੱਧ ਲੈ ਲਓ।+
19 ਜਦ ਲੋਕ ਯਰੂਸ਼ਲਮ ਵਿਚ ਸੀਓਨ ਉੱਤੇ ਵੱਸਣਗੇ,+ ਤਾਂ ਤੂੰ ਫਿਰ ਕਦੇ ਨਾ ਰੋਵੇਂਗਾ।+ ਮਦਦ ਲਈ ਤੇਰੀ ਦੁਹਾਈ ਦੀ ਆਵਾਜ਼ ਆਉਂਦਿਆਂ ਹੀ ਉਹ ਜ਼ਰੂਰ ਤੇਰੇ ʼਤੇ ਮਿਹਰ ਕਰੇਗਾ; ਉਹ ਦੁਹਾਈ ਸੁਣਦਿਆਂ ਹੀ ਤੈਨੂੰ ਜਵਾਬ ਦੇਵੇਗਾ।+
55 ਹੇ ਸਾਰੇ ਪਿਆਸੇ ਲੋਕੋ, ਆਓ,+ ਪਾਣੀ ਦੇ ਕੋਲ ਆਓ!+ ਜਿਨ੍ਹਾਂ ਕੋਲ ਪੈਸੇ ਨਹੀਂ, ਤੁਸੀਂ ਆਓ, ਲਓ ਤੇ ਖਾਓ! ਹਾਂ, ਆਓ ਅਤੇ ਬਿਨਾਂ ਪੈਸੇ ਦਿੱਤੇ, ਮੁਫ਼ਤ ਵਿਚ+ ਦਾਖਰਸ ਤੇ ਦੁੱਧ ਲੈ ਲਓ।+