ਵਿਰਲਾਪ 2:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਸੀਓਨ ਦੀ ਧੀ ਦੇ ਬਜ਼ੁਰਗ ਜ਼ਮੀਨ ʼਤੇ ਚੁੱਪ-ਚਾਪ ਬੈਠੇ ਹਨ।+ ਉਹ ਆਪਣੇ ਸਿਰਾਂ ʼਤੇ ਮਿੱਟੀ ਪਾਉਂਦੇ ਹਨ ਅਤੇ ਤੱਪੜ ਪਾਉਂਦੇ ਹਨ।+ ਯਰੂਸ਼ਲਮ ਦੀਆਂ ਕੁਆਰੀਆਂ ਆਪਣੇ ਸਿਰ ਜ਼ਮੀਨ ਨਾਲ ਲਾ ਕੇ ਬੈਠੀਆਂ ਹਨ।
10 ਸੀਓਨ ਦੀ ਧੀ ਦੇ ਬਜ਼ੁਰਗ ਜ਼ਮੀਨ ʼਤੇ ਚੁੱਪ-ਚਾਪ ਬੈਠੇ ਹਨ।+ ਉਹ ਆਪਣੇ ਸਿਰਾਂ ʼਤੇ ਮਿੱਟੀ ਪਾਉਂਦੇ ਹਨ ਅਤੇ ਤੱਪੜ ਪਾਉਂਦੇ ਹਨ।+ ਯਰੂਸ਼ਲਮ ਦੀਆਂ ਕੁਆਰੀਆਂ ਆਪਣੇ ਸਿਰ ਜ਼ਮੀਨ ਨਾਲ ਲਾ ਕੇ ਬੈਠੀਆਂ ਹਨ।