ਹਿਜ਼ਕੀਏਲ 33:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਉਹ ਮੇਰੇ ਲੋਕਾਂ ਵਜੋਂ ਇਕੱਠੇ ਹੋ ਕੇ ਤੇਰੇ ਸਾਮ੍ਹਣੇ ਬੈਠਣਗੇ ਅਤੇ ਉਹ ਤੇਰੀਆਂ ਗੱਲਾਂ ਤਾਂ ਸੁਣਨਗੇ, ਪਰ ਉਨ੍ਹਾਂ ਮੁਤਾਬਕ ਚੱਲਣਗੇ ਨਹੀਂ।+ ਉਹ ਆਪਣੇ ਮੂੰਹ ਨਾਲ ਤੇਰੀ ਚਾਪਲੂਸੀ ਕਰਨਗੇ,* ਪਰ ਉਨ੍ਹਾਂ ਦੇ ਦਿਲਾਂ ਵਿਚ ਬੇਈਮਾਨੀ ਦੀ ਕਮਾਈ ਦਾ ਲਾਲਚ ਹੈ।
31 ਉਹ ਮੇਰੇ ਲੋਕਾਂ ਵਜੋਂ ਇਕੱਠੇ ਹੋ ਕੇ ਤੇਰੇ ਸਾਮ੍ਹਣੇ ਬੈਠਣਗੇ ਅਤੇ ਉਹ ਤੇਰੀਆਂ ਗੱਲਾਂ ਤਾਂ ਸੁਣਨਗੇ, ਪਰ ਉਨ੍ਹਾਂ ਮੁਤਾਬਕ ਚੱਲਣਗੇ ਨਹੀਂ।+ ਉਹ ਆਪਣੇ ਮੂੰਹ ਨਾਲ ਤੇਰੀ ਚਾਪਲੂਸੀ ਕਰਨਗੇ,* ਪਰ ਉਨ੍ਹਾਂ ਦੇ ਦਿਲਾਂ ਵਿਚ ਬੇਈਮਾਨੀ ਦੀ ਕਮਾਈ ਦਾ ਲਾਲਚ ਹੈ।