ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 44:24
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 24 ਯਹੋਵਾਹ ਤੇਰਾ ਛੁਡਾਉਣ ਵਾਲਾ ਇਹ ਕਹਿੰਦਾ ਹੈ,+

      ਹਾਂ, ਜਿਸ ਨੇ ਤੈਨੂੰ ਰਚਿਆ ਜਦੋਂ ਤੂੰ ਕੁੱਖ ਵਿਚ ਸੀ:

      “ਮੈਂ ਯਹੋਵਾਹ ਹਾਂ ਜਿਸ ਨੇ ਸਭ ਕੁਝ ਬਣਾਇਆ।

      ਮੈਂ ਖ਼ੁਦ ਆਕਾਸ਼ਾਂ ਨੂੰ ਤਾਣਿਆ+

      ਅਤੇ ਮੈਂ ਧਰਤੀ ਨੂੰ ਫੈਲਾਇਆ।+

      ਉਸ ਵੇਲੇ ਮੇਰੇ ਨਾਲ ਕੌਣ ਸੀ?

  • ਯਿਰਮਿਯਾਹ 32:17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 “ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਤੂੰ ਆਪਣੀ ਵੱਡੀ ਤਾਕਤ ਅਤੇ ਆਪਣੀ ਤਾਕਤਵਰ ਬਾਂਹ* ਨਾਲ ਆਕਾਸ਼ ਅਤੇ ਧਰਤੀ ਨੂੰ ਬਣਾਇਆ ਹੈ।+ ਤੇਰੇ ਲਈ ਕੁਝ ਵੀ ਕਰਨਾ ਨਾਮੁਮਕਿਨ ਨਹੀਂ ਹੈ।

  • ਜ਼ਕਰਯਾਹ 12:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਇਕ ਗੰਭੀਰ ਸੰਦੇਸ਼:

      “ਇਜ਼ਰਾਈਲ ਬਾਰੇ ਯਹੋਵਾਹ ਦਾ ਸੰਦੇਸ਼।”

      ਯਹੋਵਾਹ ਨੇ ਆਕਾਸ਼ ਨੂੰ ਤਾਣਿਆ ਹੈ,+

      ਉਸ ਨੇ ਧਰਤੀ ਦੀ ਨੀਂਹ ਰੱਖੀ ਹੈ+

      ਅਤੇ ਇਨਸਾਨ ਵਿਚ ਸਾਹ ਪਾਇਆ ਹੈ, ਉਹ ਐਲਾਨ ਕਰਦਾ ਹੈ:

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ