ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 14:16, 17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਤੈਨੂੰ ਦੇਖਣ ਵਾਲੇ ਟਿਕਟਿਕੀ ਲਾ ਕੇ ਤੈਨੂੰ ਤੱਕਣਗੇ;

      ਉਹ ਗੌਰ ਨਾਲ ਤੈਨੂੰ ਦੇਖ ਕੇ ਕਹਿਣਗੇ,

      ‘ਕੀ ਇਹ ਉਹੀ ਆਦਮੀ ਹੈ ਜਿਸ ਨੇ ਧਰਤੀ ਨੂੰ ਹਿਲਾ ਕੇ ਰੱਖ ਦਿੱਤਾ ਸੀ,

      ਜਿਸ ਨੇ ਰਾਜਾਂ ਨੂੰ ਕੰਬਾ ਦਿੱਤਾ ਸੀ,+

      17 ਜਿਸ ਨੇ ਵੱਸੀ ਹੋਈ ਧਰਤੀ ਨੂੰ ਉਜਾੜ ਬਣਾ ਦਿੱਤਾ

      ਅਤੇ ਇਸ ਦੇ ਸ਼ਹਿਰਾਂ ਨੂੰ ਢਾਹ ਦਿੱਤਾ,+

      ਜਿਸ ਨੇ ਆਪਣੇ ਕੈਦੀਆਂ ਨੂੰ ਘਰ ਨਹੀਂ ਜਾਣ ਦਿੱਤਾ?’+

  • ਯਸਾਯਾਹ 43:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਤੁਹਾਡਾ ਛੁਡਾਉਣ ਵਾਲਾ, ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ:+

      “ਤੁਹਾਡੀ ਖ਼ਾਤਰ ਮੈਂ ਉਨ੍ਹਾਂ ਨੂੰ ਬਾਬਲ ਘੱਲਾਂਗਾ ਤੇ ਦਰਵਾਜ਼ਿਆਂ ਦੇ ਸਾਰੇ ਹੋੜੇ ਲਾਹ ਦਿਆਂਗਾ+

      ਅਤੇ ਕਸਦੀ ਆਪਣੇ ਜਹਾਜ਼ਾਂ ਵਿਚ ਦੁੱਖ ਦੇ ਮਾਰੇ ਰੋਣਗੇ।+

  • ਯਸਾਯਾਹ 49:25
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 25 ਪਰ ਯਹੋਵਾਹ ਇਹ ਕਹਿੰਦਾ ਹੈ:

      “ਤਾਕਤਵਰ ਦੇ ਹੱਥੋਂ ਵੀ ਬੰਦੀਆਂ ਨੂੰ ਛੁਡਾ ਲਿਆ ਜਾਵੇਗਾ+

      ਅਤੇ ਤਾਨਾਸ਼ਾਹ ਦੇ ਹੱਥੋਂ ਗ਼ੁਲਾਮਾਂ ਨੂੰ ਬਚਾ ਲਿਆ ਜਾਵੇਗਾ।+

      ਮੈਂ ਤੇਰਾ ਵਿਰੋਧ ਕਰਨ ਵਾਲਿਆਂ ਦਾ ਵਿਰੋਧ ਕਰਾਂਗਾ+

      ਅਤੇ ਮੈਂ ਤੇਰੇ ਪੁੱਤਰਾਂ ਨੂੰ ਬਚਾ ਲਵਾਂਗਾ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ