ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਅਸਤਰ 8:17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਸਾਰੇ ਜ਼ਿਲ੍ਹਿਆਂ ਅਤੇ ਸਾਰੇ ਸ਼ਹਿਰਾਂ ਵਿਚ, ਜਿੱਥੇ ਕਿਤੇ ਵੀ ਰਾਜੇ ਦੇ ਫ਼ਰਮਾਨ ਅਤੇ ਕਾਨੂੰਨ ਦਾ ਐਲਾਨ ਕੀਤਾ ਗਿਆ, ਉੱਥੇ ਯਹੂਦੀ ਖ਼ੁਸ਼ੀ ਨਾਲ ਨੱਚ-ਟੱਪ ਰਹੇ ਸਨ, ਦਾਅਵਤਾਂ ਕਰ ਰਹੇ ਸਨ ਅਤੇ ਜਸ਼ਨ ਮਨਾ ਰਹੇ ਸਨ। ਬਹੁਤ ਸਾਰੇ ਲੋਕ ਯਹੂਦੀ ਬਣ ਗਏ+ ਕਿਉਂਕਿ ਉਨ੍ਹਾਂ ਉੱਤੇ ਯਹੂਦੀਆਂ ਦਾ ਡਰ ਛਾ ਗਿਆ।

  • ਯਸਾਯਾਹ 14:1, 2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਯਹੋਵਾਹ ਯਾਕੂਬ ʼਤੇ ਦਇਆ ਕਰੇਗਾ+ ਅਤੇ ਉਹ ਇਜ਼ਰਾਈਲ ਨੂੰ ਦੁਬਾਰਾ ਚੁਣੇਗਾ।+ ਉਹ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਿਚ ਵਸਾਵੇਗਾ*+ ਅਤੇ ਪਰਦੇਸੀ ਉਨ੍ਹਾਂ ਨਾਲ ਰਲ਼ ਜਾਣਗੇ ਤੇ ਯਾਕੂਬ ਦੇ ਘਰਾਣੇ ਨਾਲ ਜੁੜ ਜਾਣਗੇ।+ 2 ਹੋਰ ਦੇਸ਼ਾਂ ਦੇ ਲੋਕ ਉਨ੍ਹਾਂ ਨੂੰ ਲੈ ਕੇ ਉਨ੍ਹਾਂ ਦੀ ਜਗ੍ਹਾ ʼਤੇ ਪਹੁੰਚਾਉਣਗੇ ਅਤੇ ਇਜ਼ਰਾਈਲ ਦਾ ਘਰਾਣਾ ਯਹੋਵਾਹ ਦੇ ਦੇਸ਼ ਵਿਚ ਉਨ੍ਹਾਂ ਨੂੰ ਆਪਣੇ ਨੌਕਰ-ਨੌਕਰਾਣੀਆਂ ਬਣਾਏਗਾ;+ ਉਹ ਆਪਣੇ ਬੰਦੀ ਬਣਾਉਣ ਵਾਲਿਆਂ ਨੂੰ ਬੰਦੀ ਬਣਾ ਲੈਣਗੇ ਅਤੇ ਜੋ ਉਨ੍ਹਾਂ ਤੋਂ ਜਬਰੀ ਕੰਮ ਕਰਾਉਂਦੇ ਸਨ,* ਉਹ ਉਨ੍ਹਾਂ ਨੂੰ ਆਪਣੇ ਅਧੀਨ ਕਰ ਲੈਣਗੇ।

  • ਯਸਾਯਾਹ 49:23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 23 ਰਾਜੇ ਤੇਰੀ ਦੇਖ-ਭਾਲ ਕਰਨਗੇ+

      ਅਤੇ ਰਾਜਕੁਮਾਰੀਆਂ ਤੇਰੀਆਂ ਦਾਈਆਂ ਹੋਣਗੀਆਂ।

      ਉਹ ਤੇਰੇ ਅੱਗੇ ਗੋਡਿਆਂ ਭਾਰ ਬੈਠ ਕੇ ਜ਼ਮੀਨ ਤਕ ਸਿਰ ਨਿਵਾਉਣਗੇ,+

      ਉਹ ਤੇਰੇ ਪੈਰਾਂ ਦੀ ਧੂੜ ਚੱਟਣਗੇ,+

      ਫਿਰ ਤੈਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ;

      ਮੇਰੇ ʼਤੇ ਆਸ ਲਾਉਣ ਵਾਲਿਆਂ ਨੂੰ ਸ਼ਰਮਿੰਦਾ ਨਹੀਂ ਕੀਤਾ ਜਾਵੇਗਾ।”+

  • ਯਸਾਯਾਹ 60:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਜਿਨ੍ਹਾਂ ਨੇ ਤੇਰੇ ʼਤੇ ਜ਼ੁਲਮ ਕੀਤਾ, ਉਨ੍ਹਾਂ ਦੇ ਪੁੱਤਰ ਆਉਣਗੇ ਤੇ ਤੇਰੇ ਅੱਗੇ ਝੁਕਣਗੇ;

      ਤੇਰਾ ਅਨਾਦਰ ਕਰਨ ਵਾਲੇ ਸਾਰੇ ਜਣੇ ਤੇਰੇ ਪੈਰੀਂ ਪੈਣਗੇ,

      ਉਨ੍ਹਾਂ ਨੂੰ ਕਹਿਣਾ ਪਵੇਗਾ ਕਿ ਤੂੰ ਯਹੋਵਾਹ ਦਾ ਸ਼ਹਿਰ,

      ਹਾਂ, ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦਾ ਸੀਓਨ ਹੈਂ।+

  • ਯਸਾਯਾਹ 61:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  5 “ਅਜਨਬੀ ਆ ਖੜ੍ਹੇ ਹੋਣਗੇ ਤੇ ਤੁਹਾਡੇ ਇੱਜੜਾਂ ਦੀ ਚਰਵਾਹੀ ਕਰਨਗੇ

      ਅਤੇ ਵਿਦੇਸ਼ੀ+ ਤੁਹਾਡੇ ਕਿਸਾਨ ਅਤੇ ਤੁਹਾਡੇ ਅੰਗੂਰਾਂ ਦੇ ਬਾਗ਼ਾਂ ਦੇ ਮਾਲੀ ਹੋਣਗੇ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ