ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 29:22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 ਇਸ ਲਈ ਅਬਰਾਹਾਮ ਨੂੰ ਛੁਡਾਉਣ ਵਾਲਾ ਯਹੋਵਾਹ+ ਯਾਕੂਬ ਦੇ ਘਰਾਣੇ ਨੂੰ ਕਹਿੰਦਾ ਹੈ:

      “ਯਾਕੂਬ ਹੋਰ ਸ਼ਰਮਿੰਦਾ ਨਹੀਂ ਹੋਵੇਗਾ

      ਅਤੇ ਉਸ ਦਾ ਚਿਹਰਾ ਫਿਰ ਕਦੇ ਪੀਲ਼ਾ ਨਹੀਂ ਪਵੇਗਾ।*+

  • ਯਸਾਯਾਹ 54:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  4 ਡਰ ਨਾ+ ਕਿਉਂਕਿ ਤੈਨੂੰ ਸ਼ਰਮਿੰਦਾ ਨਹੀਂ ਕੀਤਾ ਜਾਵੇਗਾ;+

      ਬੇਇੱਜ਼ਤ ਮਹਿਸੂਸ ਨਾ ਕਰ ਕਿਉਂਕਿ ਤੂੰ ਨਿਰਾਸ਼ ਨਹੀਂ ਹੋਵੇਂਗੀ।

      ਤੂੰ ਆਪਣੀ ਜਵਾਨੀ ਵਿਚ ਹੋਈ ਬੇਇੱਜ਼ਤੀ ਨੂੰ ਭੁੱਲ ਜਾਵੇਂਗੀ

      ਅਤੇ ਤੂੰ ਆਪਣੇ ਵਿਧਵਾ ਹੋਣ ਦੇ ਕਲੰਕ ਨੂੰ ਹੋਰ ਯਾਦ ਨਹੀਂ ਕਰੇਂਗੀ।”

  • ਯੋਏਲ 2:26
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 26 ਤੁਸੀਂ ਰੱਜ ਕੇ ਖਾਓਗੇ,+

      ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਨਾਂ ਦੀ ਵਡਿਆਈ ਕਰੋਗੇ+

      ਜਿਸ ਨੇ ਤੁਹਾਡੀ ਖ਼ਾਤਰ ਅਚੰਭੇ ਕੀਤੇ;

      ਮੇਰੇ ਲੋਕਾਂ ਨੂੰ ਫਿਰ ਕਦੀ ਵੀ ਸ਼ਰਮਿੰਦਾ ਨਹੀਂ ਹੋਣਾ ਪਵੇਗਾ।+

  • ਸਫ਼ਨਯਾਹ 3:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਤੂੰ ਜਿਹੜੇ ਕੰਮ ਕਰ ਕੇ ਮੇਰੇ ਖ਼ਿਲਾਫ਼ ਬਗਾਵਤ ਕੀਤੀ,

      ਤੈਨੂੰ ਉਨ੍ਹਾਂ ਵਿੱਚੋਂ ਕਿਸੇ ਵੀ ਕੰਮ ਕਰਕੇ ਉਸ ਦਿਨ ਸ਼ਰਮਿੰਦਾ ਨਹੀਂ ਕੀਤਾ ਜਾਵੇਗਾ+

      ਕਿਉਂਕਿ ਉਦੋਂ ਮੈਂ ਸ਼ੇਖ਼ੀਆਂ ਮਾਰਨ ਵਾਲੇ ਘਮੰਡੀਆਂ ਨੂੰ ਤੇਰੇ ਵਿੱਚੋਂ ਕੱਢ ਦੇਵਾਂਗਾ;

      ਅਤੇ ਤੂੰ ਮੇਰੇ ਪਵਿੱਤਰ ਪਹਾੜ ਵਿਚ ਫੇਰ ਕਦੇ ਵੀ ਘਮੰਡ ਨਹੀਂ ਕਰੇਂਗਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ