ਯਸਾਯਾਹ 48:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਮੇਰੇ ਨੇੜੇ ਆਓ ਤੇ ਇਹ ਸੁਣੋ। ਮੈਂ ਸ਼ੁਰੂ ਤੋਂ ਹੀ ਗੁਪਤ ਵਿਚ ਗੱਲ ਨਹੀਂ ਕੀਤੀ।+ ਇਸ ਦੇ ਪੂਰਾ ਹੋਣ ਦੇ ਸਮੇਂ ਤੋਂ ਹੀ ਮੈਂ ਉੱਥੇ ਸੀ।” ਹੁਣ ਸਾਰੇ ਜਹਾਨ ਦੇ ਮਾਲਕ ਯਹੋਵਾਹ ਨੇ ਮੈਨੂੰ ਅਤੇ* ਆਪਣੀ ਪਵਿੱਤਰ ਸ਼ਕਤੀ ਨੂੰ ਭੇਜਿਆ ਹੈ।
16 ਮੇਰੇ ਨੇੜੇ ਆਓ ਤੇ ਇਹ ਸੁਣੋ। ਮੈਂ ਸ਼ੁਰੂ ਤੋਂ ਹੀ ਗੁਪਤ ਵਿਚ ਗੱਲ ਨਹੀਂ ਕੀਤੀ।+ ਇਸ ਦੇ ਪੂਰਾ ਹੋਣ ਦੇ ਸਮੇਂ ਤੋਂ ਹੀ ਮੈਂ ਉੱਥੇ ਸੀ।” ਹੁਣ ਸਾਰੇ ਜਹਾਨ ਦੇ ਮਾਲਕ ਯਹੋਵਾਹ ਨੇ ਮੈਨੂੰ ਅਤੇ* ਆਪਣੀ ਪਵਿੱਤਰ ਸ਼ਕਤੀ ਨੂੰ ਭੇਜਿਆ ਹੈ।