ਜ਼ਬੂਰ 111:7, 8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਉਸ ਦੇ ਹੱਥਾਂ ਦੇ ਕੰਮਾਂ ਤੋਂ ਸੱਚਾਈ ਅਤੇ ਇਨਸਾਫ਼ ਝਲਕਦਾ ਹੈ;+נ [ਨੂਣ] ਉਸ ਦੇ ਸਾਰੇ ਆਦੇਸ਼ ਵਿਸ਼ਵਾਸਯੋਗ ਹਨ।+ ס [ਸਾਮਕ] 8 ਉਸ ਦੇ ਆਦੇਸ਼ ਭਰੋਸੇ ਦੇ ਲਾਇਕ* ਹਨ ਅਤੇ ਹਮੇਸ਼ਾ ਰਹਿਣਗੇ;ע [ਆਇਨ] ਉਨ੍ਹਾਂ ਦੀ ਨੀਂਹ ਸੱਚਾਈ ਅਤੇ ਧਰਮੀ ਅਸੂਲਾਂ ʼਤੇ ਟਿਕੀ ਹੋਈ ਹੈ।+ ਜ਼ਬੂਰ 119:137 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 137 ਹੇ ਯਹੋਵਾਹ, ਤੂੰ ਜੋ ਕਰਦਾ ਸਹੀ ਕਰਦਾ ਹੈਂ+ਅਤੇ ਤੇਰੇ ਫ਼ੈਸਲੇ ਸਹੀ ਹਨ।+
7 ਉਸ ਦੇ ਹੱਥਾਂ ਦੇ ਕੰਮਾਂ ਤੋਂ ਸੱਚਾਈ ਅਤੇ ਇਨਸਾਫ਼ ਝਲਕਦਾ ਹੈ;+נ [ਨੂਣ] ਉਸ ਦੇ ਸਾਰੇ ਆਦੇਸ਼ ਵਿਸ਼ਵਾਸਯੋਗ ਹਨ।+ ס [ਸਾਮਕ] 8 ਉਸ ਦੇ ਆਦੇਸ਼ ਭਰੋਸੇ ਦੇ ਲਾਇਕ* ਹਨ ਅਤੇ ਹਮੇਸ਼ਾ ਰਹਿਣਗੇ;ע [ਆਇਨ] ਉਨ੍ਹਾਂ ਦੀ ਨੀਂਹ ਸੱਚਾਈ ਅਤੇ ਧਰਮੀ ਅਸੂਲਾਂ ʼਤੇ ਟਿਕੀ ਹੋਈ ਹੈ।+