ਯਸਾਯਾਹ 13:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਬਾਬਲ, ਜੋ ਰਾਜਾਂ ਵਿਚ ਸਭ ਤੋਂ ਸ਼ਾਨਦਾਰ ਹੈ*+ਅਤੇ ਕਸਦੀਆਂ ਦਾ ਸੁਹੱਪਣ ਅਤੇ ਘਮੰਡ ਹੈ,+ਸਦੂਮ ਅਤੇ ਗਮੋਰਾ* ਵਰਗਾ ਹੋ ਜਾਵੇਗਾ ਜਦੋਂ ਪਰਮੇਸ਼ੁਰ ਨੇ ਉਨ੍ਹਾਂ ਦਾ ਨਾਸ਼ ਕਰ ਦਿੱਤਾ ਸੀ।+ ਯਸਾਯਾਹ 14:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਤੂੰ ਬਾਬਲ ਦੇ ਰਾਜੇ ਵਿਰੁੱਧ ਇਹ ਕਹਾਵਤ ਬੋਲੇਂਗਾ:* “ਦੇਖੋ, ਹੋਰਨਾਂ ਤੋਂ ਜਬਰੀ ਕੰਮ ਕਰਾਉਣ ਵਾਲਾ* ਖ਼ੁਦ ਹੀ ਮੁੱਕ ਗਿਆ! ਅਤਿਆਚਾਰਾਂ ਦਾ ਅੰਤ ਹੋ ਗਿਆ!+ ਪ੍ਰਕਾਸ਼ ਦੀ ਕਿਤਾਬ 17:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਉਸ ਦੇ ਮੱਥੇ ਉੱਤੇ ਇਕ ਭੇਤ-ਭਰਿਆ ਨਾਂ ਲਿਖਿਆ ਹੋਇਆ ਸੀ: “ਮਹਾਂ ਬਾਬਲ, ਵੇਸਵਾਵਾਂ ਅਤੇ ਧਰਤੀ ਉਤਲੀਆਂ ਘਿਣਾਉਣੀਆਂ ਚੀਜ਼ਾਂ ਦੀ ਮਾਂ।”+
19 ਬਾਬਲ, ਜੋ ਰਾਜਾਂ ਵਿਚ ਸਭ ਤੋਂ ਸ਼ਾਨਦਾਰ ਹੈ*+ਅਤੇ ਕਸਦੀਆਂ ਦਾ ਸੁਹੱਪਣ ਅਤੇ ਘਮੰਡ ਹੈ,+ਸਦੂਮ ਅਤੇ ਗਮੋਰਾ* ਵਰਗਾ ਹੋ ਜਾਵੇਗਾ ਜਦੋਂ ਪਰਮੇਸ਼ੁਰ ਨੇ ਉਨ੍ਹਾਂ ਦਾ ਨਾਸ਼ ਕਰ ਦਿੱਤਾ ਸੀ।+
4 ਤੂੰ ਬਾਬਲ ਦੇ ਰਾਜੇ ਵਿਰੁੱਧ ਇਹ ਕਹਾਵਤ ਬੋਲੇਂਗਾ:* “ਦੇਖੋ, ਹੋਰਨਾਂ ਤੋਂ ਜਬਰੀ ਕੰਮ ਕਰਾਉਣ ਵਾਲਾ* ਖ਼ੁਦ ਹੀ ਮੁੱਕ ਗਿਆ! ਅਤਿਆਚਾਰਾਂ ਦਾ ਅੰਤ ਹੋ ਗਿਆ!+
5 ਉਸ ਦੇ ਮੱਥੇ ਉੱਤੇ ਇਕ ਭੇਤ-ਭਰਿਆ ਨਾਂ ਲਿਖਿਆ ਹੋਇਆ ਸੀ: “ਮਹਾਂ ਬਾਬਲ, ਵੇਸਵਾਵਾਂ ਅਤੇ ਧਰਤੀ ਉਤਲੀਆਂ ਘਿਣਾਉਣੀਆਂ ਚੀਜ਼ਾਂ ਦੀ ਮਾਂ।”+