ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 27:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਜਦ ਉਸ ਦੀਆਂ ਟਾਹਣੀਆਂ ਸੁੱਕ ਜਾਣਗੀਆਂ,

      ਤਾਂ ਔਰਤਾਂ ਆ ਕੇ ਉਨ੍ਹਾਂ ਨੂੰ ਤੋੜ ਲੈਣਗੀਆਂ

      ਅਤੇ ਉਨ੍ਹਾਂ ਨਾਲ ਅੱਗ ਬਾਲ਼ਣਗੀਆਂ।

      ਇਨ੍ਹਾਂ ਲੋਕਾਂ ਨੂੰ ਸਮਝ ਨਹੀਂ ਹੈ।+

      ਇਸੇ ਕਰਕੇ ਉਨ੍ਹਾਂ ਦਾ ਬਣਾਉਣ ਵਾਲਾ ਉਨ੍ਹਾਂ ʼਤੇ ਰਹਿਮ ਨਹੀਂ ਕਰੇਗਾ,

      ਉਨ੍ਹਾਂ ਨੂੰ ਰਚਣ ਵਾਲਾ ਉਨ੍ਹਾਂ ʼਤੇ ਮਿਹਰ ਨਹੀਂ ਕਰੇਗਾ।+

  • ਯਿਰਮਿਯਾਹ 8:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  7 ਆਕਾਸ਼ ਵਿਚ ਉੱਡਣ ਵਾਲਾ ਸਾਰਸ ਆਪਣੀਆਂ ਰੁੱਤਾਂ* ਜਾਣਦਾ ਹੈ;

      ਘੁੱਗੀਆਂ ਤੇ ਹੋਰ ਪੰਛੀ ਆਪਣੇ ਵਾਪਸ ਆਉਣ ਦਾ ਸਮਾਂ ਜਾਣਦੇ ਹਨ।

      ਪਰ ਮੇਰੇ ਆਪਣੇ ਲੋਕ ਨਹੀਂ ਜਾਣਦੇ ਕਿ ਮੈਂ ਯਹੋਵਾਹ ਉਨ੍ਹਾਂ ਦਾ ਨਿਆਂ ਕਦੋਂ ਕਰਾਂਗਾ।”’+

  • ਹੋਸ਼ੇਆ 4:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  6 ਮੇਰੇ ਲੋਕਾਂ ਨੂੰ ਵੀ ਚੁੱਪ ਕਰਾ* ਦਿੱਤਾ ਜਾਵੇਗਾ ਕਿਉਂਕਿ ਉਹ ਮੈਨੂੰ ਨਹੀਂ ਜਾਣਦੇ।

      ਤੂੰ ਮੈਨੂੰ ਜਾਣਨ ਤੋਂ ਇਨਕਾਰ ਕੀਤਾ ਹੈ,+

      ਇਸ ਲਈ ਮੈਂ ਵੀ ਤੈਨੂੰ ਪੁਜਾਰੀ ਵਜੋਂ ਮੇਰੀ ਸੇਵਾ ਕਰਨ ਤੋਂ ਹਟਾ ਦਿਆਂਗਾ;

      ਨਾਲੇ ਤੂੰ ਆਪਣੇ ਪਰਮੇਸ਼ੁਰ ਦੇ ਕਾਨੂੰਨ* ਨੂੰ ਭੁੱਲ ਗਿਆ ਹੈਂ,+

      ਇਸ ਕਰਕੇ ਮੈਂ ਤੇਰੇ ਪੁੱਤਰਾਂ ਨੂੰ ਭੁੱਲ ਜਾਵਾਂਗਾ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ