ਯਸਾਯਾਹ 44:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਯਹੋਵਾਹ, ਜਿਸ ਨੇ ਤੈਨੂੰ ਬਣਾਇਆ ਤੇ ਤੈਨੂੰ ਰਚਿਆ,+ਜਿਸ ਨੇ ਕੁੱਖ ਵਿਚ ਹੁੰਦਿਆਂ ਤੋਂ* ਹੀ ਤੇਰੀ ਮਦਦ ਕੀਤੀ,ਉਹ ਇਹ ਕਹਿੰਦਾ ਹੈ: ‘ਹੇ ਮੇਰੇ ਸੇਵਕ ਯਾਕੂਬ,ਹੇ ਯਸ਼ੁਰੂਨ,*+ ਜਿਸ ਨੂੰ ਮੈਂ ਚੁਣਿਆ ਹੈ, ਨਾ ਡਰ।+ ਯਸਾਯਾਹ 46:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 “ਹੇ ਯਾਕੂਬ ਦੇ ਘਰਾਣੇ ਅਤੇ ਇਜ਼ਰਾਈਲ ਦੇ ਘਰਾਣੇ ਦੇ ਬਾਕੀ ਬਚੇ ਹੋਇਓ, ਮੇਰੀ ਸੁਣੋ,+ਹਾਂ, ਤੁਸੀਂ ਜਿਨ੍ਹਾਂ ਨੂੰ ਮੈਂ ਜਨਮ ਤੋਂ ਹੀ ਸੰਭਾਲਿਆ ਅਤੇ ਕੁੱਖੋਂ ਹੀ ਚੁੱਕੀ ਫਿਰਿਆ।+
2 ਯਹੋਵਾਹ, ਜਿਸ ਨੇ ਤੈਨੂੰ ਬਣਾਇਆ ਤੇ ਤੈਨੂੰ ਰਚਿਆ,+ਜਿਸ ਨੇ ਕੁੱਖ ਵਿਚ ਹੁੰਦਿਆਂ ਤੋਂ* ਹੀ ਤੇਰੀ ਮਦਦ ਕੀਤੀ,ਉਹ ਇਹ ਕਹਿੰਦਾ ਹੈ: ‘ਹੇ ਮੇਰੇ ਸੇਵਕ ਯਾਕੂਬ,ਹੇ ਯਸ਼ੁਰੂਨ,*+ ਜਿਸ ਨੂੰ ਮੈਂ ਚੁਣਿਆ ਹੈ, ਨਾ ਡਰ।+
3 “ਹੇ ਯਾਕੂਬ ਦੇ ਘਰਾਣੇ ਅਤੇ ਇਜ਼ਰਾਈਲ ਦੇ ਘਰਾਣੇ ਦੇ ਬਾਕੀ ਬਚੇ ਹੋਇਓ, ਮੇਰੀ ਸੁਣੋ,+ਹਾਂ, ਤੁਸੀਂ ਜਿਨ੍ਹਾਂ ਨੂੰ ਮੈਂ ਜਨਮ ਤੋਂ ਹੀ ਸੰਭਾਲਿਆ ਅਤੇ ਕੁੱਖੋਂ ਹੀ ਚੁੱਕੀ ਫਿਰਿਆ।+